Finance Department instructions dtd 31.10.2025- Regarding Jeevan Pramaan Patra ( Digital Life Certificate)
Finance Department instructions- Jeevan Pramaan Patra ( Digital Life Certificate To watch video on YouTube on these instructions
Finance Department instructions- Jeevan Pramaan Patra ( Digital Life Certificate To watch video on YouTube on these instructions
ਵਿੱਤ ਵਿਭਾਗ ਵਲੋਂ ਮਿਤੀ 8-10-2021 ਨੂੰ ਜਾਰੀ ਹਦਾਇਤਾਂ ਦਾ ਪੈਰ੍ਹਾ 6 ਖਤਮ ਕੀਤਾ ਗਿਆ ਹੈ। ਵਿੱਤ ਵਿਭਾਗ ਦਾ ਨਵਾਂ ਪੱਤਰ ਅਤੇ ਮਿਤੀ 8-10-2021 ਨੂੰ ਜਾਰੀ ਹਦਾਇਤਾਂ ਦੀ ਕਾਪੀ ਹੇਠਾਂ ਦੇਖ ਸਕਦੇ ਹੋ। Join our Whatsapp Channel for Latest updates for employees and pensioners https://whatsapp.com/channel/0029Va9WnVhCnA7xBdErUx1k Join our Whatsapp Channel for Latest updates for employees and pensioners https://whatsapp.com/channel/0029Va9WnVhCnA7xBdErUx1k
Regarding the step-up of pay of a senior employee in case of a pay anomaly with a junior government employee. Join our WhatApp Channel for Latest updates. https://whatsapp.com/channel/0029Va9WnVhCnA7xBdErUx1k
ਪੰਜਾਬ ਸਿਵਲ ਸੇਵਾਵਾਂ ਨਿਯਮ ਵਾਲਿਯੂਮ-1 ਭਾਗ-1 ਦੇ ਨਿਯਮ 2.16 (ਬੀ) ਅਧੀਨ ਮਜ਼ਬੂਰਨ ਉਡੀਕ ਸਮੇਂ ਨੂੰ ਰੈਗੂਲਰਾਈਜ਼ ਕਰਨ ਸਬੰਧੀ।
4% D.A. from Due from 1.1.2023 will be payable from 1.11.2024. Decision regarding Arrear from 1.1.2023 to 31.10.2024 will taken letter
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਦੀ ਕੈਲਕੂਲੇਸ਼ਨ ਲਈ ਜੋ 113% ਤੇ ਹਿਸਾਬ ਨਾਲ ਤਨਖਾਹ ਅਤੇ ਪੈਨਸ਼ਨ ਫਿਕਸ ਕੀਤੀ ਗਈ ਸੀ ਉਸ ਦੀ ਬਜਾਏ ਹੁਣ ਤਨਖਾਹ ਅਤੇ ਪੈਨਸ਼ਨ ਡੀਏ ਦੇ ਹਿਸਾਬ ਨਾਲ ਰੀਫਿਕਸ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਫੈਸਲੇ ਸੰਬੰਧੀ ਪੂਰੀ ਜਾਣਕਾਰੀ ਲਈ ਸਾਡੇ ਵ੍ਹਟਸਐਪ ਚੈਨਲ ਨੂੰ ਜੁਆਇਨ ਕਰੋ। https://whatsapp.com/channel/0029Va9WnVhCnA7xBdErUx1k
You Can Support us by Voluntary Contribution on Gpay. Go to https://smspunjab.in/support-us/ for more information