ਇਥੇ ਕੇਵਲ ਕਰਮਚਾਰੀਆਂ/ਪੈਨਸ਼ਨਰਾਂ ਨਾਲ ਸਬੰਧਤ ਖਬਰਾਂ/ਲੇਖ/ਵਿਚਾਰ/ਸੁਝਾਅ ਪੋਸਟ ਕੀਤੇ ਜਾਣ ।
ਜੇਕਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਸ ਲਈ Discussion Forum ਵਿੱਚ ਪੋਸਟ ਪਾਓ।
Only news/articles/thoughts/suggestions related are allowed here
If you want to ask a question, post it in the Discussion Forum ( URL address https://smspunjab.in/community )
Latest Posts by Guests/Visitors
- medical reimbursementby RAVI MALHOTRAPosted by ravi Malhotra senior asst. PUDA ਕੀ ਕਿਸੇ ਬੋਰਡ/ਕਾਰਪੋਰੇਸ਼ਨ ਵਿੱਚ ਤੈਨਾਤ ਸਰਕਾਰੀ ਕਰਮਚਾਰੀ ਵੱਲੋ ਆਪਣੀ ਪਤਨੀ ਜੋ ਕਿਸੇ ਸਰਕਾਰੀ ਵਿਭਾਗ ਵਿਖੇ ਕੰਮ ਕਰਦੀ ਹੋਵੇ ਦੇ ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਬੋਰਡ/ਕਾਰਪੋਰੇਸ਼ਨ ਵਿੱਚੋਂ ਕੀਤੀ ਜਾ ਸਕਦੀ ਹੈ, ਇਸ ਸਬੰਧੀ ਹਦਾਇਤਾਂ/ਸਿਵਲ ਸਰਵਿਸ ਰੂਲਜ ਜੇਕਰ ਕੋਈ ਹੋਣ ਤਾਂ ਸ਼ੇਅਰ ਕੀਤੀਆਂ ਜਾਣ ਜੀ ਕੀ ਕਿਸੇ ਬੋਰਡ/ਕਾਰਪੋਰੇਸ਼ਨ ਵਿੱਚ ਤੈਨਾਤ ਸਰਕਾਰੀ ਕਰਮਚਾਰੀ ਵੱਲੋ ਆਪਣੀ ਪਤਨੀ ਜੋ ਕਿਸੇ ਸਰਕਾਰੀ ਵਿਭਾਗ ਵਿਖੇ ਕੰਮ ਕਰਦੀ ਹੋਵੇ ਦੇ ਮੈਡੀਕਲ ਬਿਲਾਂ ਦੀ ਪ੍ਰਤੀਪੂਰਤੀ ਬੋਰਡ/ਕਾਰਪੋਰੇਸ਼ਨ ਵਿੱਚੋਂ ਕੀਤੀ ਜਾ ਸਕਦੀ ਹੈ, ਇਸ ਸਬੰਧੀ ਹਦਾਇਤਾਂ/ਸਿਵਲ ਸਰਵਿਸ ਰੂਲਜ ਜੇਕਰ ਕੋਈ ਹੋਣ ਤਾਂ ਸ਼ੇਅਰ ਕੀਤੀਆਂ ਜਾਣ ਜੀ
- Regarding youtube channel of a govt. Employee.by smsPunjabPosted by Surinder singh,junior draftsman,pwd
- I want to know,can a govt. Employee make a youtube channel and make money from it.is any type of permission required?plz clarify.
- Orders passed by Revenue Department Punjab to exercise powers of East Punjab Essential Services Maintenance Act 1947.by smsPunjab
- Reversionby smsPunjabPosted by Irrigation Department Can anyone please share rules regarding reversion from higher post to lower post. One Supdt has submitted his written request for reversion to lower post i.e. senior assistant. Under which rules, this request is to be dealt with. Kindly share rules
- Regarding repair in Govt officeby smsPunjab
Posted by Anyonums
Sat sri akal saryana nu.. Eh puchna si ki thuda officer thunu govt office di repair karn layi apne valno paisa kharch karn layi khe skda? Sade office ch fall ceiling da kam krna hai jo k govt buliding hai, jis di permission DC ne de diti hai, par oh ne khea k ehs c koi v khracha govt valno nhi dita javega., thunu apne level te krna houga.. Bt sade officer sanu paise ekathe karn layi khe rhe ne… Te v eh compulsory hai.? Sirf orally.. Written ch kuch v nhi
- Public notice regarding seniority of Master Cadre ( Education Department)by smsPunjab
Posted by SATINDER SINGH, Clerk, Education Department
Public notice regarding seniority of Master Cadre ( Education Department).
Letter is attached below
Seniority, Master Cadre, Education Department
- ਰੀਐਪਰੋਪਰੀਏਸ਼ਨ Posted by:- ਗੁਰਇਕਬਾਲ ਸਿੰਘ ਸੀਨੀਅਰ ਅਸਿਸਟੈਂਟ ਪਸੂ ਪਾਲਣ ਵਿਭਾਗby Guriqbal SinghPosted by ਗੁਰਇਕਬਾਲ ਸਿੰਘ ਸੀਨੀਅਰ ਅਸਿਸਟੈਂਟ ਪਸੂ ਪਾਲਣ ਵਿਭਾਗ
ਰੀਐਪਰੋਪਰੀਏਸਨ ਤਿਆਰ ਕਰਨ ਸਬੰਧੀ ਟ੍ਰੇਨਿੰਗ ਦੇਣ ਲਈ ਵਿੱਤ ਵਿਭਾਗ ਵਲੋਂ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਰੀ ਪੱਤਰ ਦੀ ਕਾਪੀ ਤੁਸੀਂ smspunjab.in ਤੇ ਜਾ ਕੇ ਡਾਊਨਲੋਡ ਪੇਜ ਤੋਂ ਦੇਖ/ਡਾਊਨਲੋਡ ਕਰ ਸਕਦੇ ਹੋ।
- List of All Departments of Punjab Government and official websites of Departmentsby Test userPosted by Hardev Singh, Clerk, Irrigation Department
- The Punjab Anti Red Tape Act, 2021 Posted by Varinder Singh/Senior Assistant/General Administration Departmentby Varinder Singh
- Notification-The Guidance note on Sustainable and Green Public Procurement. (Test Post)by smsPunjab
Posted by:
Punjab Government Issued Notification regarding The Guidance note on Sustainable and Green Public Procurement.
Copy is attached below.
- Introducing Guest Postsby smsPunjab
ਹੁਣ ਕੋਈ ਵੀ ਵਿਅਕਤੀ smsPunjab.in ‘ਤੇ ਕਰਮਚਾਰੀਆਂ/ਪੈਨਸ਼ਨਰਾਂ ਨਾਲ ਸਬੰਧਤ ਖਬਰਾਂ/ਲੇਖ/ਵਿਚਾਰ/ਸੁਝਾਅ ਪੋਸਟ ਕਰ ਸਕਦਾ ਹੈ ਅਤੇ ਆਪਣੇ ਵਿਚਾਰ/ਲਿਖਤਾਂ/ਕਹਾਣੀਆਂ ਨੂੰ ਸਾਂਝਾ ਕਰ ਸਕਦਾ ਹੈ।
ਕੋਈ ਵੀ ਪੋਸਟ ਪਾਉਣ ਲਈ https://smspunjab.in ਤੇ ਜਾਓ ਅਤੇ Guest Posts ਲਿੰਕ ਤੇ ਕਲਿੱਕ ਕਰੋ । ਇਸਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ। ਪੋਸਟ ਦਾ ਸਿਰਲੇਖ (ਟਾਈਟਲ, ਆਪਣਾ ਨਾਮ, ਅਤੇ ਕੰਨਟੈਂਟ ਨੂੰ ਟਾਈਪ ਜਾਂ ਪੇਸਟ ਕਰੋ। ਚਿੱਠੀ ਪੱਤਰ ਆਦਿ ਅਟੈਚ ਕਰਨ ਲਈ ਫਾਈਲ ਨੂੰ ਅੱਪਲੋਡ ਕਰੋ ਅਤੇ ਫਾਰਮ ਨੂੰ ਸਬਮਿਟ ਕਰੋ।
ਅਸੀਂ ਤੁਹਾਡੀਆਂ Guest Posts ਦੀ ਸਮੀਖਿਆ ਕਰਨ ਤੋਂ ਅਤੇ ਮਨਜ਼ੂਰੀ ਦੇਵਾਂਗੇ।
ਇਸ ਲਈ ਜ਼ਿੰਮੇਵਾਰੀ ਨਾਲ ਪੋਸਟ ਕਰਦੇ ਰਹੋ।
Now anyone can Post News/Articles/Views/Suggestions and can share their ideas/writings/stories relating to their Employees/Pensioners on smsPunjab.in.
To add any post go to https://smspunjab.in and click on Guest Posts link. After this a new page will open. Type or paste the title of the post (title, your name, and contact. Upload the file to attach the letter, etc.) and submit the form. We will review and approve your Guest Posts.
We will review and approve your Guest posts. So keep posting responsibly.