Here you can find latest updates for employee/officers/Pensioners of Education Department Punjab
- ਸਿੱਖਿਆ ਵਿਭਾਗ ਵਿੱਚ ਬਦਲੀਆਂ ਸਬੰਧੀby smsPunjab
- ਯੋਗਾ ਦਿਵਸ ਮਨਾਉਣ ਸਬੰਧੀ ਹਦਾਇਤਾਂby smsPunjabਯੋਗਾ ਦਿਵਸ ਮਨਾਉਣ ਸਬੰਧੀ ਹਦਾਇਤਾਂ
- ਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨby smsPunjabਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨ। ਰਾਜ ਦੇ ਸਮੂਹ ਸਕੂਲ 30 ਜੂਨ ਤੱਕ ਬੰਦ
- Restricted content- Login to viewby smsPunjab
- Teachers Transfers in Punjab- Stations for Mutual Transfersby smsPunjab
- Punjab Government Amended Teacher Transfer Policy 2019by smsPunjabPunjab Government Amended Teacher Transfer Policy 2019- Read the letter for details
- Administrative Reshuffle in Education/Higher Education Department, Punjabby smsPunjabIn a major reshuffle in Education/Higher Education Department, On 19th January 2024, Punjab Government Appointment IAS as Secretary Education and 3 PCS officers on Various Posts. PDF Copy of the orders is posted below. Join our WhatsApp Channel for Latest updates https://whatsapp.com/channel/0029Va9WnVhCnA7xBdErUx1k
- Primary Schools to remain closed and Rest of the Schools will reopen from 15st January 2024by smsPunjabPrimary Schools to remain closed and Rest of the Schools will reopen from 15st January 2024
- ਖੇਤਰੀ ਦਫਤਰਾਂ/ਸਕੂਲਾਂ/ਕਾਲਜਾਂ/ਸੰਸਥਾਵਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਲਈ ਉਚੇਰੀ ਸਿੱਖਿਆ ਵਿਭਾਗ ਦੇ ਕੇਡਰ ਵਿੱਚ ਜਾਣ ਲਈ ਇੱਕ ਹੋਰ ਮੌਕਾby smsPunjabDPI, ਸੈਕੰਡਰੀ ਪੰਜਾਬ ਵਲੋਂ ਪੱਤਰ ਮਿਤੀ 24.12.2021 ਰਾਹੀਂ ਖੇਤਰੀ ਦਫਤਰਾਂ/ ਸਕੂਲਾਂ/ ਸਸੰਥਾਵਾਂ / ਕਾਲਜਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਆਪਸ਼ਨਾਂ ਲਈਆਂ ਗਈਆਂ ਸਨ, ਕਿ ਉਹ ਆਪਣੇ ਮੌਜੂਦਾ ਕਾਡਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਜਾਂ ਨਵੇਂ ਬਣੇ ਕਾਡਰ ਭਾਵ ਉਚੇਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਨਾ ਚਾਹੁੰਦੇ ਹਨ। ਜਿਹਨਾਂ ਅਧਿਕਾਰੀਆਂ/ ਕਰਮਚਾਰੀਆਂ ਪਾਸੋਂ ਆਪਸ਼ਨਾਂ ਦਿੱਤੀ ਗਈਆਂ ਸਨ, ਇਸ ਸਮੇਂ ਉਨ੍ਹਾਂ ਵਿੱਚੋਂ ਕਈ ਅਧਿਕਾਰੀ/ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ, ਕੁਝ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਅਤੇ ਕੁਝ ਦੀ ਮੌਤ ਹੋ ਚੁੱਕੀ ਹੈ, ਜਿਸ ਅਨੁਸਾਰ ਹੁਣ ਸਥਿਤੀ ਵਿੱਚ ਕਾਫੀ ਬਦਲਾਅ ਹੋ ਚੁੱਕਾ ਹੈ। ਵਿਭਾਗ ਵੱਲੋਂ…
- 1 ਜਨਵਰੀ ਤੋਂ ਖੁੱਲ੍ਹਣਗੇ ਸਕੂਲ, ਸਮੇਂ ਵਿੱਚ ਤਬਦੀਲੀby smsPunjab1 ਜਨਵਰੀ ਤੋਂ ਖੁੱਲ੍ਹਣਗੇ ਸਕੂਲ, ਸਮੇਂ ਵਿੱਚ ਤਬਦੀਲੀ
- ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂby smsPunjab
- Master Cadre Seniority List Part 4- DPI Punjab asks for Objections if anyby smsPunjabMaster Cadre Seniority List Part 4- DPI Punjab asks for Objections if any
- 343 ਲੈਕਚਰਰਜ਼ ਦੀ ਭਰਤੀ ਰੱਦ ਕਰਨ ਸਬੰਧੀ ਪਬਲਿਕ ਨੋਟਿਸby smsPunjabPublic notice regarding 343 Lecturer posts Click on Link given below to Join Whatsapp Channel https://whatsapp.com/channel/0029Va9WnVhCnA7xBdErUx1k
- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਕਾਰੀਆਂ /ਕਰਮਚਾਰੀਆਂ ਨੂੰ ਹਦਾਇਤ – ਬਿਨਾਂ ਪ੍ਰਵਾਨਗੀ ਤੋਂ ਲੋਨ ਲੈਣ ਦੀ ਮਨਾਹੀby smsPunjabਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਧਿਕਾਰੀਆਂ /ਕਰਮਚਾਰੀਆਂ ਨੂੰ ਹਦਾਇਤ – ਬਿਨਾਂ ਪ੍ਰਵਾਨਗੀ ਤੋਂ ਲੋਨ ਲੈਣ ਦੀ ਮਨਾਹੀ
- ਰਿਟਾਇਰ ਹੋਣ ਵਾਲੇ ਪ੍ਰਿੰਸੀਪਲ ਹੁਣ 31 ਮਾਰਚ ਤੱਕ ਦਾ ਵਾਧਾ ਲੈ ਸਕਣਗੇ।by smsPunjabਵਿਦਿਅਕ ਸੈਸ਼ਨ ਦੌਰਾਨ ਰਿਟਾਇਰ ਹੋਣ ਵਾਲੇ ਪ੍ਰਿੰਸੀਪਲ ਹੁਣ 31 ਮਾਰਚ ਤੱਕ ਦਾ ਵਾਧਾ ਲੈ ਸਕਣਗੇ।
- Child Care Leave – Instructions by Education Departmentby smsPunjabEducation Department Punjab as issued Instructions to all DEOs for not forwarding applications for Child car leave for Teaching Cadre employees of the Department for September Month.
- Information about 37 Allowances to be Rationalisedby smsPunjab
- Biometric Attendance in Schoolsby smsPunjabਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਰਾਜ ਦੇ ਸਕੂਲਾਂ ਵਿੱਚ Bio-metric Attendance System (BAS) ਲਾਗੂ ਕਰਨ ਸਬੰਧੀ ਪ੍ਰਸੋਨਲ ਵਿਭਾਗ ਦੀਆਂ ਹਦਾਇਤਾਂ Endorse ਕਰਦੇ ਹੋਏ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਰਕੂਲਰ ਜਾਰੀ ਕੀਤਾ ਹੈ। ਪੱਤਰ ਦੀ ਕਾਪੀ ਹੇਠਾਂ ਉਪਲਬਧ ਹੈ।
- ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨby smsPunjab
- ਪੈਨਸ਼ਨ ਕੇਸ iHRMS ਤੇ ਅਪਲਾਈ ਕਰਨ ਸਬੰਧੀ ਹਦਾਇਤਾਂ ( ਸਿੱਖਿਆ ਵਿਭਾਗ)by smsPunjabਡਾਇਰੈਕਟਰ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵਲੋਂ ਸਮੂਹਚ ਜ਼ਿਲਾ ਸਿਖਿਆ ਅਫਸਰਾਂ ( ਐਲੀਮੈਂਟਰੀ ਅਤੇ ਸੈਕੰਡਰੀ) ਅਤੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕਰਦੇ ਹੋਏ ਲਿਖਿਆ ਹੈ ਕਿ ਮਹਾਂਲੇਖਾਕਾਰ ਪੰਜਾਬ ਨੂੰ ਭੇਜੇ ਜਾਣ ਵਾਲੇ ਪੈਨਸ਼ਨ ਕੇਸ ਕੇਵਲ ਆਨਲਾਈਨ ਰੂਪ ਵਿੱਚ iHRMS ਹੀ ਭੇੇਜੇ ਜਾਣ। ਇਹਨਾਂ ਹਦਾਇਤਾਂ ਦੀ ਕਾਪੀ ਹੇਠਾਂ ਅੱਪਲੋਡ ਕੀਤੀ ਜਾ ਰਹੀ ਹੈ।