ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਦੀ ਕੈਲਕੂਲੇਸ਼ਨ ਲਈ ਜੋ 113% ਤੇ ਹਿਸਾਬ ਨਾਲ ਤਨਖਾਹ ਅਤੇ ਪੈਨਸ਼ਨ ਫਿਕਸ ਕੀਤੀ ਗਈ ਸੀ ਉਸ ਦੀ ਬਜਾਏ ਹੁਣ ਤਨਖਾਹ ਅਤੇ ਪੈਨਸ਼ਨ ਡੀਏ ਦੇ ਹਿਸਾਬ ਨਾਲ ਰੀਫਿਕਸ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਫੈਸਲੇ ਸੰਬੰਧੀ ਪੂਰੀ ਜਾਣਕਾਰੀ ਲਈ ਸਾਡੇ ਵ੍ਹਟਸਐਪ ਚੈਨਲ ਨੂੰ ਜੁਆਇਨ ਕਰੋ। https://whatsapp.com/channel/0029Va9WnVhCnA7xBdErUx1k
01.01.2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭਾਂ ਬਾਰੇ ਵਿੱਤ ਵਿਭਾਗ ਵਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਪੱਤਰ ( ਮਿਤੀ 12.10.2023 ) ਦੀ ਕਾਪੀ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ। smsPunjab.in ਹੁਣ ਵੱਟਸਐਪ ਤੇ ਵੀ ਉਪਲਬਧ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਹਰ ਇੱਕ ਜਾਣਕਾਰੀ ਲਈ ਸਾਡਾ ਵੱਟਸਐਪ ਚੈਨਲ ਹੇਠਾਂ ਦਿੱਤੇ ਲਿੰਕ ਤੋਂ ਜੁਆਇਨ ਕਰ ਸਕਦੇ ਹੋ। Follow the Service Matters Solutions Punjab channel on WhatsApp: https://whatsapp.com/channel/0029Va9WnVhCnA7xBdErUx1k
Guest Posts ਕੇਵਲ ਮੁਲਾਜ਼ਮਾਂ ਨਾਲ ਸਬੰਧਤ ਜਾਣਕਾਰੀਆਂ/ਖਬਰਾਂ ਸਾਂਝੀਆਂ ਕਰਨ ਲਈ ਹੈ।
ਸਵਾਲ ਪੁੱਛਣ ਜਾਂ ਜਾਣਕਾਰੀ ਲੈਣ ਲਈ https://smspunjab.in/community/ ਤੇ ਪੋਸਟ ਕਰੋ।