smsPunjab.in (Service Matter Solutions Punjab) is an initiative by Employees/Pensioners of Punjab State Government for the knowledge, assistance and welfare of Employees/Pensioners of Punjab Government and other entities of Punjab Government. We are trying to provide Punjab Government Notifications/Circulars/ Acts/Guidelines/Instructions which are directly/indirectly Relating to Service/financial matters of Employees/Pensioners of Punjab Government/ Semi Government Entities. To view complete content of the website, kindly register/sign up.
ਮੁਲਾਜਮਾਂ ਲਈ ਵੱਡੀ ਖਬਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਮੁਲਾਜਮਾਂ ਦੇ ਹੱਕ ਵਿੱਚ ਵੱਡਾ ਫੈਸਲਾ – 113% ਦੀ ਬਜਾਏ 119% DA ਦੇ ਹਿਸਾਬ ਨਾਲ ਤਨਖਾਹਾਂ/ਪੈਨਸ਼ਨ ਰੀਫਿਕਸ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਅਨੁਸਾਰ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਤਨਖਾਹ ਦੀ ਕੈਲਕੂਲੇਸ਼ਨ ਲਈ ਜੋ 113%  ਤੇ ਹਿਸਾਬ ਨਾਲ ਤਨਖਾਹ ਅਤੇ ਪੈਨਸ਼ਨ ਫਿਕਸ ਕੀਤੀ ਗਈ ਸੀ ਉਸ ਦੀ ਬਜਾਏ ਹੁਣ ਤਨਖਾਹ ਅਤੇ ਪੈਨਸ਼ਨ ਡੀਏ ਦੇ ਹਿਸਾਬ ਨਾਲ ਰੀਫਿਕਸ ਕਰਨ ਦੇ ਹੁਕਮ ਕੀਤੇ ਗਏ ਹਨ। ਇਸ ਫੈਸਲੇ ਸੰਬੰਧੀ ਪੂਰੀ ਜਾਣਕਾਰੀ ਲਈ ਸਾਡੇ ਵ੍ਹਟਸਐਪ  ਚੈਨਲ ਨੂੰ ਜੁਆਇਨ ਕਰੋ। https://whatsapp.com/channel/0029Va9WnVhCnA7xBdErUx1k

Sharing is caring:

Read More

01.01.2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭਾਂ ਬਾਰੇ ਸਪੱਸ਼ਟੀਕਰਨ
Clarification - Pensioners

01.01.2016 ਨੂੰ ਜਾਂ ਇਸ ਤੋਂ ਬਾਅਦ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭਾਂ ਬਾਰੇ ਵਿੱਤ ਵਿਭਾਗ ਵਲੋਂ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਇਸ ਪੱਤਰ ( ਮਿਤੀ 12.10.2023 ) ਦੀ ਕਾਪੀ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ। smsPunjab.in ਹੁਣ ਵੱਟਸਐਪ ਤੇ ਵੀ ਉਪਲਬਧ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਹਰ ਇੱਕ ਜਾਣਕਾਰੀ ਲਈ ਸਾਡਾ ਵੱਟਸਐਪ ਚੈਨਲ ਹੇਠਾਂ ਦਿੱਤੇ ਲਿੰਕ ਤੋਂ ਜੁਆਇਨ ਕਰ ਸਕਦੇ ਹੋ। Follow the Service Matters Solutions Punjab channel on WhatsApp: https://whatsapp.com/channel/0029Va9WnVhCnA7xBdErUx1k

Sharing is caring:

Read More

Implementation_of_6th_Pay_Commission_for_Pre_01-01-2016_Pensioners_and_Family_Pensioners

Punjab Government, Department of Finance ( Finance Pension Policy and Coordination Branch) has issued letter on 29-10-2021 regarding Pension/Family Pension. PDF Copy of the letter is uploaded in smspunjab.in. Login to smsPunjab.in and go to download section to read the letter.

Sharing is caring:

Read More