(Guidelines on Actual Performance Assessment Reports) as amended upto 01.08.2025
(Guidelines on Actual Performance Assessment Reports) as amended upto 01.08.2025 Kindly visit the page https://www.smspunjab.in/apar-manual/
(Guidelines on Actual Performance Assessment Reports) as amended upto 01.08.2025 Kindly visit the page https://www.smspunjab.in/apar-manual/
ਛੇਵੇਂ ਤਨਖਾਹ ਕਮਿਸ਼ਨ ਉਪਰੰਤ ਹਾਊਸ ਰੈਂਟ ਅਲਾਊਂਸ ਸਬੰਧੀ ਵਿੱਤ ਵਿਭਾਗ ਦੇ ਪੱਤਰ ਮਿਤੀ 13 ਨਵੰਬਰ 2025
Finance Department instructions- Jeevan Pramaan Patra ( Digital Life Certificate To watch video on YouTube on these instructions
Fixation of pay of Re employed Pensioners- FD Instructions dtd. 27-10-2025
ਪੰਜਾਬ ਸਰਕਾਰ (ਪ੍ਰਸਾਸਕੀ ਅਫਸਰ -1 ) ਵਲੋਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਨਵੇਂ ਜਾਰੀ ਹੋਏ ਆਰ.ਐਫ.ਆਈ.ਡੀ. ਕਾਰਡ ਦੀ ਵਰਤੋਂ ਕਰਦੇ ਹੋਏ ਟਰਨਸਟਾਇਲ ਟ੍ਰਾਈਪੌਡ ਐਂਟਰੀ ਸਿਸਟਮ ਰਾਹੀਂ ਹੀ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਦਾਖਲ ਹੋਣਾ ਅਤੇ ਬਾਹਰ ਜਾਣਾ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਦੀ ਹਦਾਇਤਾਂ ਦੀ ਕਾਪੀ ਹੇਠਾਂ ਉਪਲਬਧ ਹੈ।
ਪੰਜਾਬ ਰਾਜ (ਗਰੁੱਪ ਡੀ) ਸੇਵਾ ਨਿਯਮ, 1963 ਦੇ ਨਿਯਮ 5(b) ਅਤੇ 5 (d) ਵਿੱਚ ਸੋਧ ਕਰਨ ਸਬੰਧੀ।
ਪੰਜਾਬ ਸਰਕਾਰ ਵਲੋਂ ਵਿੱਤ ਵਿਭਾਗ ਦੇ ਡਾਇਰੈਕੋਰੇਟਸ ਨੂੰ ਕੀਤਾ ਮਰਜ਼ – ਨੋਟੀਫਿਕੇਸ਼ਨ ਜਾਰੀ
ਵਿੱਤ ਵਿਭਾਗ ਵਲੋਂ ਮਿਤੀ 8-10-2021 ਨੂੰ ਜਾਰੀ ਹਦਾਇਤਾਂ ਦਾ ਪੈਰ੍ਹਾ 6 ਖਤਮ ਕੀਤਾ ਗਿਆ ਹੈ। ਵਿੱਤ ਵਿਭਾਗ ਦਾ ਨਵਾਂ ਪੱਤਰ ਅਤੇ ਮਿਤੀ 8-10-2021 ਨੂੰ ਜਾਰੀ ਹਦਾਇਤਾਂ ਦੀ ਕਾਪੀ ਹੇਠਾਂ ਦੇਖ ਸਕਦੇ ਹੋ। Join our Whatsapp Channel for Latest updates for employees and pensioners https://whatsapp.com/channel/0029Va9WnVhCnA7xBdErUx1k Join our Whatsapp Channel for Latest updates for employees and pensioners https://whatsapp.com/channel/0029Va9WnVhCnA7xBdErUx1k
ਪੰਜਾਬ ਸਰਕਾਰ ਵਲੋਂ ਜਿਮਨੀ ਚੋਣ ਨੂੰ ਲੈ ਕੇ ਸਥਾਨਕ ਵਿਸ਼ੇਸ ਛੱਟੀ/ ਪੇਡ ਹੋਲੀਡੇ ਅਤੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ
ਰਾਜ ਸਰਕਾਰ ਦੇ ਕਰਮਚਾਰੀਆਂ/ਅਧਿਕਾਰੀਆਂ ਨੂੰ ਸੋਧੇ ਹੋਏ ਤਨਖਾਹ ਸਕੇਲਾਂ ਅਨੁਸਾਰ ਯਾਤਰਾ ਭੱਤਾ/ਰੋਜਾਨਾ ਭੱਤਾ (ਟੀ.ਏ./ਡੀ.ਏ.) ਦੇਣ ਸਬੰਧੀ।
You Can Support us by Voluntary Contribution on Gpay. Go to https://smspunjab.in/support-us/ for more information