ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਏ.ਪੀ.ਏ.ਆਰ. ਆਈ.ਐਚ.ਆਰ. ਐਸ ਤੇ ਆਨ ਲਾਇਨ ਕਰਨ ਸਬੰਧੀ।
ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਏ.ਪੀ.ਏ.ਆਰ. ਆਈ.ਐਚ.ਆਰ. ਐਸ ਤੇ ਆਨ ਲਾਇਨ ਕਰਨ ਸਬੰਧੀ
ਰਾਜ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਏ.ਪੀ.ਏ.ਆਰ. ਆਈ.ਐਚ.ਆਰ. ਐਸ ਤੇ ਆਨ ਲਾਇਨ ਕਰਨ ਸਬੰਧੀ
ਵਿੱਤ ਵਿਭਾਗ ਦੇ 1947 ਤੋਂ ਜੂਨ 1996 ਦੇ ਪੱਤਰ ( ਮੈਨੂਅਲਜ਼ ਦੇ ਰੂਪ ਵਿੱਚ) smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਸੋ ਵਿੱਤ ਵਿਭਾਗ ਦੇ ਕਿਸੇ ਵੀ ਪੱਤਰ ਦੀ ਮੰਗ ਨਾਂ ਕੀਤੀ ਜਾਵੇ ਸਗੋਂ smspunjab.in > Downloads>Manuals of Instructions ਪੇਜ ਤੇ ਜਾ ਕੇ ਡਾਊਨਲੋਡ ਕੀਤੇ ਜਾਣ। ਸਾਡੀ ਇਸ ਵੈੱਬਸਾਈਟ ਤੋਂ ਪੱਤਰ ਡਾਊਨਲੋਡ ਕਰਨ ਲਈ ਤੁਹਾਡਾ ਖਾਤਾ (Account) ਹੋਣ ਜਰੂਰੀ ਹੈ। ਸੋ ਜੇਕਰ ਤੁਸੀਂ ਹਾਲੇ ਤੱਕ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਤੇ ਜਾ ਕੇ ਹੁਣੇ ਰਜਿਸਟਰ ਕਰੋ ਅਤੇ ਲੌਗਿਨ ਕਰਕੇ…
Regarding the Policy for welfare of Adhoc, Contractual, Daily wages, Work charged and Temporary employees.
ਵਿਦਿਅਕ ਸੈਸ਼ਨ ਦੌਰਾਨ ਰਿਟਾਇਰ ਹੋਣ ਵਾਲੇ ਪ੍ਰਿੰਸੀਪਲ ਹੁਣ 31 ਮਾਰਚ ਤੱਕ ਦਾ ਵਾਧਾ ਲੈ ਸਕਣਗੇ।
ਅੱਜ ਸਵੇਰ ਤੋਂ ਸਭ ਨੂੰ ਮੋਬਾਈਲ ਉੱਪਰ ਅਲਰਟ ਦੇ ਮੈਸਜ ਆ ਰਹੇ ਹਨ। ਇਹਨਾ ਕਾਰਨ ਕਈ ਲੋਕ ਘਬਰਾਏ ਹੋਏ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ। ਕੁਦਰਤੀ ਆਫਤਾਂ ਜਿਵੇਂ ਕੇ ਹੜ੍ਹ, ਭਾਰੀ ਮੀਂਹ ਆਦਿ ਕੁਦਰਤੀ ਆਫਤਾਂ ਜਾਂ ਹੋਰ ਆਫਤਾਂ ਲਈ, ਕਿਸੇ ਇਲਾਕੇ ਜਾ ਵੱਡੇ ਇਲਾਕੇ ਵਿੱਚ ਚੇਤਾਵਨੀ ਦੇਣ ਲਈ ਮੋਬਾਈਲ ਫੋਨ ਇੱਕ ਜਰੀਆ ਹੈ। ਨੈਸ਼ਨਲ ਡਿਜ਼ਾਜ਼ਸਟਰ ਮੈਨੇਜਮੈਂਟ ਅਥਾਰਟੀ ਇਹ ਸੇਵਾ ਦੀ ਟੈਸਟਿੰਗ ਕਰ ਰਹੀ ਹੈ। ਇਸ ਸਬੰਧੀ sms ਰਾਹੀਂ ਪਹਿਲਾਂ ਹੀ ਸੂਚਿਤ ਵੀ ਕੀਤਾ ਗਿਆ ਸੀ।
ਪੰਜਾਬ ਸਰਕਾਰ ਅਧੀਨ ਕੰਮ ਕਰਦੀਆਂ ਇਸਤਰੀ ਕਰਮਚਾਰਨਾਂ ਆਪਣੇ ਲਈ ਅਤੇ ਪੰਜਾਬ ਸਰਕਾਰ ਦੇ ਪੁਰਸ਼ ਮੁਲਾਜ਼ਮ ਆਪਣੀ ਪਤਨੀ ਦੇ IVF Treatment ਤੇ ਹੋਏ ਖਰਚ ਦੀ ਪ੍ਰਤੀ ਪੂਰਤੀ ਸਰਕਾਰ ਤੋਂ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਸਗੋਂ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 22 ਨਵੰਬਰ 2011 ਨੂੰ ਜਾਰੀ ਪੱਤਰ ਨੰ. 15025/5/201 1-CGHS III/CGHS (P) ਦੇ ਅਨੁਸਾਰ ਮੈਡੀਕਲ ਪ੍ਰਤੀਪੂਰਤੀ ਲਈ 65,000/- ਰੁਪਏ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਪੱਤਰ…
ਪੰਜਾਬ ਸਿਵਲ ਸਕੱਤਰੇਤ ਵਿਖੇ ਸੇਵਾ ਨਿਭਾ ਰਹੇ ਗਰੁੱਪ ਏ, ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ ਮਿਤੀ 31.03.2023 ਤੱਕ) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਲਿਖਣ ਸਬੰਧੀ।
ਪ੍ਰਸੋਨਲ ਵਿਭਾਗ ਨਾਲ ਸਬੰਧਤ ਸਾਲ 1938 ਤੋਂ ਲੈਕੇ ਜੂਨ 2023 ਤੱਕ ਦੇ ਸਾਰੇ ਪੱਤਰ ( ਮੈਨੂਅਲਜ਼ ਦੇ ਰੂਪ ਵਿੱਚ) smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਸੋ ਪ੍ਰਸੋਨਲ ਵਿਭਾਗ ਦੇ ਕਿਸੇ ਵੀ ਪੱਤਰ ਦੀ ਮੰਗ ਨਾਂ ਕੀਤੀ ਜਾਵੇ ਸਗੋਂ smspunjab.in > Downloads>Manuals of Instructions ਪੇਜ ਤੇ ਜਾ ਕੇ ਡਾਊਨਲੋਡ ਕੀਤੇ ਜਾਣ। ਇਹਨਾਂ ਤੋਂ ਇਲਾਵਾ, General and Common Conditions of Service Rules, 1994 (04.05.1994) ਅਤੇ Manual on Annual Confidential reports (ACRs) or Annual Performance Appraisal Reports (APARs) upto 31.08.2001 ਵੀ…
ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਖਜਾਨੇ ਵਿੱਚ ਭੇਜਣ ਲਈ ਹਦਾਇਤ ਕੀਤੀ ਗਈ ਸੀ। ਪ੍ਰੰਤੂ ਹਾਲੇ ਵੀ ਕਈ ਵਿਭਾਗਾਂ ਵਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸੋ ਵਿੱਤ ਵਿਭਾਗ ਵਲੋਂ ਤਨਖਾਹ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ ਕਰਦੇ ਹੋਏ, ਪ੍ਰਬੰਧਕੀ ਵਿਭਾਗਾਂ ਨੂੰ ਸੂਚਿਤ ਕੀਤਾ ਹੈ।
ਪੰਜਾਬ ਸਰਕਾਰ ਵਲੋਂ ਮਿਤੀ 12 ਸਤੰਬਰ 2023 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਇਹ ਸਪੱਸ਼ਟ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਮਾਈਗ੍ਰੇਟ (Migrate) ਹੋ ਕੇ ਆਏ (OBC & BC) ਪੱਛੜੀਆਂ ਸ਼੍ਰੇਣੀਆਂ/ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ ਮਿਲਣਯੋਗ ਨਹੀਂ ਹਨ। ਇਹਨਾਂ ਹਦਾਇਤਾਂ ਦੀ ਕਾਪੀ smsPunjab.in ਤੇ ਅੱਪਲੋਡ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ Login ਕਰਕੇ ਡਾਊਨਲੋਡ ਕਰ ਸਕਦੇ ਹੋ।
You Can Support us by Voluntary Contribution on Gpay. Go to https://smspunjab.in/support-us/ for more information