ਪ੍ਰਸੋਨਲ ਵਿਭਾਗ ਨਾਲ ਸਬੰਧਤ ਸਾਲ 1938 ਤੋਂ ਲੈਕੇ ਜੂਨ 2023 ਤੱਕ ਦੇ ਸਾਰੇ ਪੱਤਰ ( ਮੈਨੂਅਲਜ਼ ਦੇ ਰੂਪ ਵਿੱਚ) smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਸੋ ਪ੍ਰਸੋਨਲ ਵਿਭਾਗ ਦੇ ਕਿਸੇ ਵੀ ਪੱਤਰ ਦੀ ਮੰਗ ਨਾਂ ਕੀਤੀ ਜਾਵੇ ਸਗੋਂ smspunjab.in > Downloads>Manuals of Instructions ਪੇਜ ਤੇ ਜਾ ਕੇ ਡਾਊਨਲੋਡ ਕੀਤੇ ਜਾਣ। ਇਹਨਾਂ ਤੋਂ ਇਲਾਵਾ, General and Common Conditions of Service Rules, 1994 (04.05.1994) ਅਤੇ Manual on Annual Confidential reports (ACRs) or Annual Performance Appraisal Reports (APARs) upto 31.08.2001 ਵੀ ਤੁਸੀਂ ਇਥੋਂ ਡਾਊਨਲੋਡ ਕਰ ਸਕਦੇ ਹੋ।
ਸਾਡੀ ਇਸ ਵੈੱਬਸਾਈਟ ਤੋਂ ਪੱਤਰ ਡਾਊਨਲੋਡ ਕਰਨ ਲਈ ਤੁਹਾਡਾ ਖਾਤਾ (Account) ਹੋਣ ਜਰੂਰੀ ਹੈ। ਸੋ ਜੇਕਰ ਤੁਸੀਂ ਹਾਲੇ ਤੱਕ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਤੇ ਜਾ ਕੇ ਹੁਣੇ ਰਜਿਸਟਰ ਕਰੋ ਅਤੇ ਲੌਗਿਨ ਕਰਕੇ ਤੁਸੀਂ ਹਜ਼ਾਂਰਾਂ ਪੱਤਰਾਂ ਨੂੰ ਡਾਊਨਲੋਡ ਕਰ ਸਕਦੇ ਹੋ।
To get latest updates on WhatsApp, Join Our WhatsApp Channel