ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ IVF Treatment ਦੀ ਮੈਡੀਕਲ ਰੀਇੰਬਰਸਮੈਂਟ ਸਬੰਧੀ
ਪੰਜਾਬ ਸਰਕਾਰ ਅਧੀਨ ਕੰਮ ਕਰਦੀਆਂ ਇਸਤਰੀ ਕਰਮਚਾਰਨਾਂ ਆਪਣੇ ਲਈ ਅਤੇ ਪੰਜਾਬ ਸਰਕਾਰ ਦੇ ਪੁਰਸ਼ ਮੁਲਾਜ਼ਮ ਆਪਣੀ ਪਤਨੀ ਦੇ IVF Treatment ਤੇ ਹੋਏ ਖਰਚ ਦੀ ਪ੍ਰਤੀ ਪੂਰਤੀ ਸਰਕਾਰ ਤੋਂ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਸਗੋਂ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 22 ਨਵੰਬਰ 2011 ਨੂੰ ਜਾਰੀ ਪੱਤਰ ਨੰ. 15025/5/201 1-CGHS III/CGHS (P) ਦੇ ਅਨੁਸਾਰ ਮੈਡੀਕਲ ਪ੍ਰਤੀਪੂਰਤੀ ਲਈ 65,000/- ਰੁਪਏ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਪੱਤਰ…