ਵਿੱਤ ਵਿਭਾਗ, ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਵਲੋਂ ਕੀਤੀ ਜਾਣ ਵਾਲੀ ਪਬਲਿਕ ਪ੍ਰੋਕਿਊਰਮੈਂਟ ਸਬੰਧੀ ਸਾਲ 2019 ਵਿੱਚ ਐਕਟ ਬਣਾਇਆ ਅਤੇ ਲਾਗੂ ਕੀਤਾ ਗਿਆ। ਇਸ ਐਕਟ ਅਧੀਨ Punjab Transparency in Public Procurement Rules 2022 ਸਾਲ 2022 ਵਿੱਚ ਨੋਟੀਫਾਈ ਕੀਤੇ ਗਏ ਹਨ। ਇਸ ਪੋਸਟ ਰਾਹੀਂ ਆਪ ਜੀ ਨੂੰ ਦਸਿਆ ਜਾਂਦਾ ਹੈ ਕਿ ਇਸ ਐਕਟ (Punjab Transparency in Public Procurement Act 2019 ਅਤੇ Punjab Transparency in Public Procurement Rules 2022) ਦੀ PDF ਕਾਪੀ smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਇਹਨਾਂ ਨੂੰ…
ਇਹਨਾਂ ਹਦਾਇਤਾਂ ( ਮਿਤੀ 17 ਜੁਲਾਈ 2023) ਦੀ PDF ਕਾਪੀ ਨੂੰ ਤੁਸੀਂ smspunjab.in ਦੇ Download section ਵਿਚੋਂ ਡਾਊਨਲੋਡ ਕਰ ਸਕਦੇ ਹੋ। ( smspunjab.in ਦੇ Download section ਵਿਚੋਂ ਕੋਈ ਵੀ ਪੱਤਰ ਡਾਊਨਲੋਡ ਕਰਨ ਲਈ Login/signup ਕਰਨਾ ਜਰੂਰੀ ਹੈ)। ਸਹਾਇਤਾ ਲਈ ਸਕਰੀਨ ਸ਼ੌਟ ਦੇਖੋ।
ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਸਮੂਹ ਵਿਭਾਗਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਸਲਾਨਾਂ ਕਾਰਗੁਜ਼ਾਰੀ ਰਿਪੋਰਟ ਲਿਖਣ/ਰੀਵੀਊ ਕਰਨ/ਪ੍ਰਵਾਨ ਕਰਨ ਦੀਆਂ ਆਖਰੀ ਮਿਤੀਆਂ ਵਿੱਚ ਵਾਧਾ ਕੀਤਾ ਹੈ। ਪੂਰੀ ਜਾਣਕਾਰੀ ਲਈ ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪ੍ਰਸੋਨਲ ਪਾਲਿਸੀਜ਼-1 ਸਾਖਾ) ਵਲੋਂ ਮਿਤੀ 17-7-2023 ਨੂੰ ਜਾਰੀ ਪੱਤਰ ਦੀ ਕਾਪੀ ਪੋਸਟ ਕੀਤੀ ਜਾ ਰਹੀ ਹੈ। Punjab Government, Personnel Department (Personnel Policies-1 Sakha) has extended the last dates for writing/reviewing/approving the annual performance report by issuing a circular to…
ਪੰਜਾਬ ਸਰਕਾਰ ਮੁੜ ਤੋਂ ਸਰਕਾਰੀ ਦਫਤਰਾਂ ਦਾਂ ਸਮਾਂ ਬਦਲਣ ਜਾ ਰਹੀ ਹੈੈ। ਮਿਤੀ 17 ਜੁਲਾਈ 2023 ਤੋਂ ਦਫਤਰੀ ਸਮਾਂ ਬਦਲ ਕੇ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਪੜੋ ਪੂਰੀ ਖਬਰ For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial
You Can Support us by Voluntary Contribution on Gpay. Go to https://smspunjab.in/support-us/ for more information