smsPunjab.in (Service Matter Solutions Punjab) is an initiative by Employees/Pensioners of Punjab State Government for the knowledge, assistance and welfare of Employees/Pensioners of Punjab Government and other entities of Punjab Government. We are trying to provide Punjab Government Notifications/Circulars/ Acts/Guidelines/Instructions which are directly/indirectly Relating to Service/financial matters of Employees/Pensioners of Punjab Government/ Semi Government Entities. To view complete content of the website, kindly register/sign up.
ਐਮਰਜੈਂਸੀ ਅਲਰਟ ਦੇ ਮੈਸੇਜ ਕਿਉਂ ਆ ਰਹੇ ਹਨ ?

ਅੱਜ ਸਵੇਰ ਤੋਂ ਸਭ ਨੂੰ ਮੋਬਾਈਲ ਉੱਪਰ ਅਲਰਟ ਦੇ ਮੈਸਜ ਆ ਰਹੇ ਹਨ। ਇਹਨਾ ਕਾਰਨ ਕਈ ਲੋਕ ਘਬਰਾਏ ਹੋਏ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ। ਕੁਦਰਤੀ ਆਫਤਾਂ ਜਿਵੇਂ ਕੇ ਹੜ੍ਹ, ਭਾਰੀ ਮੀਂਹ ਆਦਿ ਕੁਦਰਤੀ ਆਫਤਾਂ ਜਾਂ ਹੋਰ ਆਫਤਾਂ ਲਈ, ਕਿਸੇ ਇਲਾਕੇ ਜਾ ਵੱਡੇ ਇਲਾਕੇ ਵਿੱਚ ਚੇਤਾਵਨੀ ਦੇਣ ਲਈ ਮੋਬਾਈਲ ਫੋਨ ਇੱਕ ਜਰੀਆ ਹੈ। ਨੈਸ਼ਨਲ ਡਿਜ਼ਾਜ਼ਸਟਰ ਮੈਨੇਜਮੈਂਟ ਅਥਾਰਟੀ ਇਹ ਸੇਵਾ ਦੀ ਟੈਸਟਿੰਗ ਕਰ ਰਹੀ ਹੈ। ਇਸ ਸਬੰਧੀ sms ਰਾਹੀਂ ਪਹਿਲਾਂ ਹੀ ਸੂਚਿਤ ਵੀ ਕੀਤਾ ਗਿਆ ਸੀ।

Sharing is caring:

Read More

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ IVF Treatment ਦੀ ਮੈਡੀਕਲ ਰੀਇੰਬਰਸਮੈਂਟ ਸਬੰਧੀ
Medical Reimbursement for IVF Treatment

ਪੰਜਾਬ ਸਰਕਾਰ ਅਧੀਨ ਕੰਮ ਕਰਦੀਆਂ ਇਸਤਰੀ ਕਰਮਚਾਰਨਾਂ ਆਪਣੇ ਲਈ ਅਤੇ ਪੰਜਾਬ ਸਰਕਾਰ ਦੇ ਪੁਰਸ਼ ਮੁਲਾਜ਼ਮ ਆਪਣੀ ਪਤਨੀ ਦੇ IVF Treatment ਤੇ ਹੋਏ ਖਰਚ ਦੀ ਪ੍ਰਤੀ ਪੂਰਤੀ ਸਰਕਾਰ ਤੋਂ ਲੈ ਸਕਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਕੋਈ ਵਿਸ਼ੇਸ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਸਗੋਂ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ 22 ਨਵੰਬਰ 2011 ਨੂੰ ਜਾਰੀ ਪੱਤਰ ਨੰ. 15025/5/201 1-CGHS III/CGHS (P) ਦੇ ਅਨੁਸਾਰ ਮੈਡੀਕਲ ਪ੍ਰਤੀਪੂਰਤੀ ਲਈ 65,000/- ਰੁਪਏ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਪੱਤਰ…

Sharing is caring:

Read More

ਗਰੁੱਪ ਏ, ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ ਮਿਤੀ 31.03.2023 ਤੱਕ) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਲਿਖਣ ਸਬੰਧੀ।
Punjab Civil Secretariat

 ਪੰਜਾਬ ਸਿਵਲ ਸਕੱਤਰੇਤ ਵਿਖੇ ਸੇਵਾ ਨਿਭਾ ਰਹੇ ਗਰੁੱਪ ਏ, ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ ਮਿਤੀ 31.03.2023 ਤੱਕ) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਲਿਖਣ ਸਬੰਧੀ।

Sharing is caring:

Read More

ਪੰਜਾਬ ਸਰਕਾਰ (ਪ੍ਰਸੋਨਲ ਵਿਭਾਗ) ਦੇ ਸਾਲ 1938 ਤੋਂ ਜੂਨ 2023 ਤੇ ਸਾਰੇ ਪੱਤਰ
Manuals of Instructions

ਪ੍ਰਸੋਨਲ ਵਿਭਾਗ ਨਾਲ ਸਬੰਧਤ ਸਾਲ 1938 ਤੋਂ ਲੈਕੇ ਜੂਨ 2023 ਤੱਕ ਦੇ ਸਾਰੇ ਪੱਤਰ ( ਮੈਨੂਅਲਜ਼ ਦੇ ਰੂਪ ਵਿੱਚ) smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਸੋ ਪ੍ਰਸੋਨਲ ਵਿਭਾਗ ਦੇ ਕਿਸੇ ਵੀ ਪੱਤਰ ਦੀ ਮੰਗ ਨਾਂ ਕੀਤੀ ਜਾਵੇ ਸਗੋਂ smspunjab.in > Downloads>Manuals of Instructions ਪੇਜ ਤੇ ਜਾ ਕੇ ਡਾਊਨਲੋਡ ਕੀਤੇ ਜਾਣ। ਇਹਨਾਂ ਤੋਂ ਇਲਾਵਾ, General and Common Conditions of Service Rules, 1994 (04.05.1994) ਅਤੇ Manual on Annual Confidential reports (ACRs) or Annual Performance Appraisal Reports (APARs) upto 31.08.2001 ਵੀ…

Sharing is caring:

Read More

ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ।

ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਖਜਾਨੇ ਵਿੱਚ ਭੇਜਣ ਲਈ ਹਦਾਇਤ ਕੀਤੀ ਗਈ ਸੀ। ਪ੍ਰੰਤੂ ਹਾਲੇ ਵੀ ਕਈ ਵਿਭਾਗਾਂ ਵਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸੋ ਵਿੱਤ ਵਿਭਾਗ ਵਲੋਂ ਤਨਖਾਹ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ ਕਰਦੇ ਹੋਏ, ਪ੍ਰਬੰਧਕੀ ਵਿਭਾਗਾਂ ਨੂੰ ਸੂਚਿਤ ਕੀਤਾ ਹੈ।

Sharing is caring:

Read More

ਦੂਜੇ ਰਾਜਾਂ ਤੋਂ ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਮਾਈਗ੍ਰੇਟ(Migrate) ਹੋ ਕੇ ਆਏ (OBC & BC) ਪੱਛੜੀਆਂ ਸ਼੍ਰੇਣੀਆਂ/ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ ਮਿਲਣਯੋਗ ਨਹੀਂ ਹਨ
Latest Updates for Employees and Pensioners of Punjab

ਪੰਜਾਬ ਸਰਕਾਰ ਵਲੋਂ ਮਿਤੀ 12 ਸਤੰਬਰ 2023 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਇਹ ਸਪੱਸ਼ਟ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਮਾਈਗ੍ਰੇਟ (Migrate) ਹੋ ਕੇ ਆਏ (OBC & BC) ਪੱਛੜੀਆਂ ਸ਼੍ਰੇਣੀਆਂ/ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਨੂੰ ਮਿਲਣਯੋਗ ਨਹੀਂ ਹਨ। ਇਹਨਾਂ ਹਦਾਇਤਾਂ ਦੀ ਕਾਪੀ smsPunjab.in ਤੇ ਅੱਪਲੋਡ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ Login ਕਰਕੇ ਡਾਊਨਲੋਡ ਕਰ ਸਕਦੇ ਹੋ।

Sharing is caring:

Read More

ਡੈਪੂਟੇਸ਼ਨ ਆਧਾਰ ਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਟਰਾਂਸਪੋਰਟ ਵਿਭਾਗ ਵਿਖੇ ਸਹਾਇਕ ਟਰਾਂਸਪੋਰਟ ਅਫਸਰ ਦੀਆਂ ਸੇਵਾਵਾਂ ਦੀ ਲੋੜ ਸਬੰਧੀ।
Latest Updates for Employees and Pensioners of Punjab

ਡੈਪੂਟੇਸ਼ਨ ਆਧਾਰ ਤੇ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਟਰਾਂਸਪੋਰਟ ਵਿਭਾਗ ਵਿਖੇ ਸਹਾਇਕ ਟਰਾਂਸਪੋਰਟ ਅਫਸਰ ਦੀਆਂ ਸੇਵਾਵਾਂ ਦੀ ਲੋੜ ਸਬੰਧੀ।

Sharing is caring:

Read More

‘Policy for welfare of adhoc, contractual, daily wages, work charged and temporary employee’ ਦੇ ਸਬੰਧ ਵਿੱਚ ਐਪਲੀਕੇਸ਼ਨ ਫਾਰਮ ਵੈਰੀਫਾਈ ਕਰਨ ਸਬੰਧੀ।
Latest Updates for Employees and Pensioners of Punjab

‘Policy for welfare of adhoc, contractual, daily wages, work charged and temporary employee’ ਦੇ ਸਬੰਧ ਵਿੱਚ ਐਪਲੀਕੇਸ਼ਨ ਫਾਰਮ ਵੈਰੀਫਾਈ ਕਰਨ ਸਬੰਧੀ।

Sharing is caring:

Read More

You Can Support us by Voluntary Contribution on Gpay. Go to https://smspunjab.in/support-us/ for more information