List of Gazetted Holidays 2024 by Punjab Government. Join Our WhatsApp Channel for Latest updates for employees and Pensioners https://whatsapp.com/channel/0029Va9WnVhCnA7xBdErUx1k List of Holidays for 2024 under Negotiable Instrument act 1881
ਪੰਜਾਬ ਸਰਕਾਰ ਵਲੋਂ ਮਿਤੀ 28-12-2023 ਦੀ ਗਜ਼ਟਿਡ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧ ਹਰ ਤਰਾਂ ਦੇ ਤਾਜ਼ਾਂ ਅੱਪਡੇਟਸ ਲਈ ਸਾਡਾ ਵੱਟਸਐਪ ਚੈਨਲ ਜੁਆਇਨ ਕਰੋ। https://whatsapp.com/channel/0029Va9WnVhCnA7xBdErUx1k To download Letters Instructions/Notifications for Employees and Pensioners register on https://smspunjab.in/register Get Exclusive Discounts on Purchase of Skyvik Products with our referral link https://skyvik.in/?ref=smspunjab on purchase of Mobile Accessories ( Chargers, Mobile Back Covers) and other products or convert your Mobile Phone ( android or apple ) into DSLR…
ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਸਮੇਂ ਸਿਰ ਖਜਾਨੇ ਵਿੱਚ ਭੇਜਣ ਲਈ ਹਦਾਇਤ ਕੀਤੀ ਗਈ ਸੀ। ਪ੍ਰੰਤੂ ਹਾਲੇ ਵੀ ਕਈ ਵਿਭਾਗਾਂ ਵਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸੋ ਵਿੱਤ ਵਿਭਾਗ ਵਲੋਂ ਤਨਖਾਹ ਸਮੇਂ ਸਿਰ ਨਾ ਤਿਆਰ ਕਰਨ ਵਾਲੇ ਡੀ. ਡੀ. ਓਜ਼. ਦੀ ਲਿਸਟ ਜਾਰੀ ਕਰਦੇ ਹੋਏ, ਪ੍ਰਬੰਧਕੀ ਵਿਭਾਗਾਂ ਨੂੰ ਸੂਚਿਤ ਕੀਤਾ ਹੈ।
ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ CWP No. 17064 of 2017 ਐਂਡ ਕਨੈਕਟਡ ਕੇਸਾਂ (ਬਾਬਤ ਹਦਾਇਤਾਂ ਮਿਤੀ 15.01.2015 ਅਨੁਸਾਰ ਪਰਖਕਾਲ ਸਮੇਂ ਦੌਰਾਨ ਬੱਝਵੀਂ ਤਨਖਾਹ ਦੇਣ ਸਬੰਧੀ) ਵਿੱਚ ਮਿਤੀ 16.02.2023 ਨੂੰ ਮਾਨਯੋਗ ਹਾਈਕੋਰਟ ਵੱਲੋਂ ਕੀਤੇ ਗਏ ਫੈਸਲੇ ਸਬੰਧੀ SLP ਦਾਇਰ ਕਰਨ ਲਈ ਕਿਹਾ ਗਿਆ ਹੈ। ਇਹਨਾਂ ਹਦਾਇਤਾਂ, ਮਾਨਯੋਗ ਅਦਾਲਤ ਦੇ ਹੁਕਮ, ਵਿੱਤ ਵਿਭਾਗ ਦਾ ਨੋਟੀਫਿਕਸ਼ਨ, ਪੱਤਰ ਵਿੱਚ ਦਰਸਾਇਆ ਅਨੈਕਸਚਰ-1 ਅਤੇ ਅਨੈਕਸਚਰ-2 ਨੂੰ https://smspunjab.in/downloads/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। For latest updates for Punjab Govt Employees/Pensioners…
You Can Support us by Voluntary Contribution on Gpay. Go to https://smspunjab.in/support-us/ for more information
Guest Posts ਕੇਵਲ ਮੁਲਾਜ਼ਮਾਂ ਨਾਲ ਸਬੰਧਤ ਜਾਣਕਾਰੀਆਂ/ਖਬਰਾਂ ਸਾਂਝੀਆਂ ਕਰਨ ਲਈ ਹੈ।
ਸਵਾਲ ਪੁੱਛਣ ਜਾਂ ਜਾਣਕਾਰੀ ਲੈਣ ਲਈ https://smspunjab.in/community/ ਤੇ ਪੋਸਟ ਕਰੋ।