ਪੰਜਾਬ ਸਰਕਾਰ ਵਲੋਂ ਵੱਖ-ਵੱਖ ਤਰਾਂ ਦੇ ਅੱਖਾਂ ਦੇ ਲੈਂਜ਼ ਦੀ ਮੈਡੀਕਲ ਪ੍ਰਤੀਪੂਰਤੀ ਲਈ ਨਵੇਂ ਰੇਟ ਨਿਰਧਾਰਤ ।
ਪੰਜਾਬ ਸਰਕਾਰ ਵਲੋਂ ਅੱਖਾਂ ਵਿੱਚ ਪਾਏ ਜਾਣ ਵਾਲੇ ਵੱਖ-2 ਲੈਂਜਾਂ ਲਈ ਨਵੇਂ ਰੇਟ ਨਿਰਧਾਰਤ ਕੀਤੇ ਗਏ ਹਨ। ਪਹਿਲਾਂ ਸਰਕਾਰ ਵਲੋਂ ਕੇਵਲ Intra Ocular Lens layi 8000/- ਰੁਪਏ ਦਾ ਰੇਟ ਫਿਕਸ ਸੀ। ਪ੍ਰੰਤੂ ਮਿਤੀ 30-ਮਈ-2023 ਨੂੰ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ( ਸਿਹਤ -5 ਸਾਖਾ) ਵਲੋਂ ਨਵੈਂ ਰੈਟ ਫਿਕਸ ਕਰਦੇ ਹੋਏ Hydropholic Lens ਲਈ ਪ੍ਰਤੀ ਅੱਖ 10,000/- ਰੁਪਏ ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ, Hydrophobic Lens ਲਈ ਪ੍ਰਤੀ ਅੱਖ 15,000/- ਰੁਪਏ ਜਾਂ ਅਸਲ ਖਰਚਾ ਜੋ ਵੀ…