ਪੰਜਾਬ ਸਰਕਾਰ ਵਲੋਂ ਅੱਖਾਂ ਵਿੱਚ ਪਾਏ ਜਾਣ ਵਾਲੇ ਵੱਖ-2 ਲੈਂਜਾਂ ਲਈ ਨਵੇਂ ਰੇਟ ਨਿਰਧਾਰਤ ਕੀਤੇ ਗਏ ਹਨ। ਪਹਿਲਾਂ ਸਰਕਾਰ ਵਲੋਂ ਕੇਵਲ Intra Ocular Lens layi 8000/- ਰੁਪਏ ਦਾ ਰੇਟ ਫਿਕਸ ਸੀ। ਪ੍ਰੰਤੂ ਮਿਤੀ 30-ਮਈ-2023 ਨੂੰ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ( ਸਿਹਤ -5 ਸਾਖਾ) ਵਲੋਂ ਨਵੈਂ ਰੈਟ ਫਿਕਸ ਕਰਦੇ ਹੋਏ Hydropholic Lens ਲਈ ਪ੍ਰਤੀ ਅੱਖ 10,000/- ਰੁਪਏ ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ, Hydrophobic Lens ਲਈ ਪ੍ਰਤੀ ਅੱਖ 15,000/- ਰੁਪਏ ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ ਅਤੇ Multifocal Lens ਲਈ 25,000/- ਰੁਪਏ ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ ਦੀ ਸੀਮਾ ਨਿਰਧਾਰਤ ਕੀਤੀ ਹੈ। ਇਹ ਨਵੇਂ ਨਿਰਧਾਰਤ ਕੀਤੇ ਗਏ ਰੈਟ ਮਿਤੀ 30.5.2023 ਤੋਂ ਲਾਗੂ ਹਨ।
ਇਹ ਹਦਾਇਤਾਂ ਦੀ ਕਾਪੀ ਤੁਸੀਂ ਸਾਡੀ ਵੈੱਬਸਾਈਟ https://smspunjab.in ਤੇ Login ਕਰਕੇ ਡਾਊਨਲੋਡ ਪੇਜ ਤੇ ਜਾ ਕਿ ਡਾਊਨਲੋਡ ਕਰ ਸਕਦੇ ਹੋ। (ਜੇਕਰ ਤੁਸੀਂ ਵੈੱਬਸਾਈ ਤੇ ਹਾਲੇ ਰਜਿਟਸਰ ਨਹੀਂ ਹੋ ਤਾਂ ਤੁਹਾਨੂੰ ਪਹਿਲਾਂ ਰਜਿਟਰ ਕਰਨਾ ਪਵੇਗਾ।
For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial
The Punjab government has fixed new rates for 2 different lenses used in the eyes. Earlier, the government fixed the rate of Rs. 8000/- only for Intra Ocular Lens. But on date 30-May-2023 by the Department of Health and Family Welfare (Health-5 Branch), Government of Punjab fixing the new rate Rs.10,000/- per eye for Hydropholic Lens or the actual cost whichever is less per eye, for Hydrophobic Lens 15,000/- or actual expenditure whichever is less and for Multifocal Lens Rs.25,000/- or actual expenditure whichever is less will reimbursed. These newly determined rates are effective from 30.5.2023. You can download a copy of these instructions by logging into our website https://smspunjab.in and going to the download page. (If you are not yet registered, then you need to register first.