ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਪੰਜਾਬ ਅਤੇ ਪੈਨਸ਼ਨਰਾਂ ਨੂੰ ਗੋਡਿਆਂ ਅਤੇ ਹਿੱਪ ਦੇ ਇੰਪਲਾਂਟ ਸਬੰਧੀ ਨਵੇਂ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਨਵੇਂ ਨਿਰਧਾਰਤ ਕੀਤੇ ਗਏ ਰੈਟ ਮਿਤੀ 30.5.2023 ਤੋਂ ਲਾਗੂ ਹਨ। ਗੋਡਿਆਂ ਦੇ ਇੰਪਲਾਂਟ ਲਈ 70,000/- ਰੁਪਏ ਪ੍ਰਤੀ ਗੋਡਾ ਅਤੇ ਗੋਡਿਆਂ ਦੇ ਰਿਵਾਇਜ਼ਡ ਇੰਪਲਾਂਟ ਲਈ 1,50,000/- ਰੁਪਏ ਪ੍ਰਤੀ ਗੋਡਾ ਅਤੇ ਇਸ ਨਾਲ ਸਬੰਧਤ ਖਰਚੇ ਪਹਿਲਾਂ ਦੀ ਤਰ੍ਹਾਂ ਹੀ ਪੀ.ਜੀ.ਆਈ. ਚੰਡੀਗੜ੍ਹ ਅਤੇ ਏਮਜ਼, ਨਵੀਂ ਦਿੱਲੀ ਵਲੋਂ ਨਿਰਧਾਰਤ ਦਰਾਂ ਦੇ ਹਿਸਾਬ ਨਾਲ ਦਿੱਤੇ ਜਾਣਗੇ। ਇਸ ਤਰ੍ਹਾਂ ਹਿੱਪ ਦੇ ਇੰਪਲਾਂਟ ਲਈ 90,000/- ਰੁਪਏ ਪ੍ਰਤੀ ਹਿੱਪ ਅਤੇ ਇਸ ਨਾਲ ਸਬੰਧਤ ਖਰਚੇ ਪਹਿਲਾਂ ਦੀ ਤਰ੍ਹਾਂ ਹੀ ਪੀ.ਜੀ.ਆਈ. ਚੰਡੀਗੜ੍ਹ ਅਤੇ ਏਮਜ਼, ਨਵੀਂ ਦਿੱਲੀ ਵਲੋਂ ਨਿਰਧਾਰਤ ਦਰਾਂ ਦੇ ਹਿਸਾਬ ਨਾਲ ਦਿੱਤੇ ਜਾਣਗੇ।
ਇਹ ਹਦਾਇਤਾਂ ਦੀ ਕਾਪੀ ਤੁਸੀਂ ਸਾਡੀ ਵੈੱਬਸਾਈਟ https://smspunjab.in ਤੇ Login ਕਰਕੇ ਡਾਊਨਲੋਡ ਪੇਜ ਤੇ ਜਾ ਕਿ ਡਾਊਨਲੋਡ ਕਰ ਸਕਦੇ ਹੋ। (ਜੇਕਰ ਤੁਸੀਂ ਵੈੱਬਸਾਈ ਤੇ ਹਾਲੇ ਰਜਿਟਸਰ ਨਹੀਂ ਹੋ ਤਾਂ ਤੁਹਾਨੂੰ ਪਹਿਲਾਂ ਰਜਿਟਰ ਕਰਨਾ ਪਵੇਗਾ।
The Punjab government has fixed new rates for knee and hip implants for the Employees and pensioners of the Punjab government. These newly determined rates are effective from 30.5.2023. Rs 70,000/- per knee for knee implants and Rs. 1,50,000/- per knee for revised knee implants and related expenses will be as per rates of PGI Chandigarh and AIIMS, New Delhi. Related expenditure will be given as per the rates prescribed earlier. Similarly for hip implant Rs.90,000/- per hip and related expenses will be as per rates of PGI Chandigarh and AIIMS, New Delhi.
For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial