Medical Reimbursement for knee & hip joint Replacement
ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਪੰਜਾਬ ਅਤੇ ਪੈਨਸ਼ਨਰਾਂ ਨੂੰ ਗੋਡਿਆਂ ਅਤੇ ਹਿੱਪ ਦੇ ਇੰਪਲਾਂਟ ਸਬੰਧੀ ਨਵੇਂ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਨਵੇਂ ਨਿਰਧਾਰਤ ਕੀਤੇ ਗਏ ਰੈਟ ਮਿਤੀ 30.5.2023 ਤੋਂ ਲਾਗੂ ਹਨ। ਗੋਡਿਆਂ ਦੇ ਇੰਪਲਾਂਟ ਲਈ 70,000/- ਰੁਪਏ ਪ੍ਰਤੀ ਗੋਡਾ ਅਤੇ ਗੋਡਿਆਂ ਦੇ ਰਿਵਾਇਜ਼ਡ ਇੰਪਲਾਂਟ ਲਈ 1,50,000/- ਰੁਪਏ ਪ੍ਰਤੀ ਗੋਡਾ ਅਤੇ ਇਸ ਨਾਲ ਸਬੰਧਤ ਖਰਚੇ ਪਹਿਲਾਂ ਦੀ ਤਰ੍ਹਾਂ ਹੀ ਪੀ.ਜੀ.ਆਈ. ਚੰਡੀਗੜ੍ਹ ਅਤੇ ਏਮਜ਼, ਨਵੀਂ ਦਿੱਲੀ ਵਲੋਂ ਨਿਰਧਾਰਤ ਦਰਾਂ ਦੇ ਹਿਸਾਬ ਨਾਲ ਦਿੱਤੇ ਜਾਣਗੇ। ਇਸ ਤਰ੍ਹਾਂ ਹਿੱਪ ਦੇ ਇੰਪਲਾਂਟ…