ਅਧਿਕਾਰੀਆਂ/ਕਰਮਚਾਰੀਆਂ ਦੀ APAR ਲਿਖਣ ਦੀ ਸਮਾਂ ਸਾਰਣੀ ਵਿੱਚ ਵਾਧਾ ਕਰਨ ਸਬੰਧੀ
ਪੰਜਾਬ ਸਰਕਾਰ ਵੱਲੋਂ ਗਰੁੱਪ ਏ ਬੀ ਸੀ ਅਤੇ ਡੀ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਸਲਾਨਾ ਕਾਰਗੁਜ਼ਾਰੀ ਰਿਪੋਰਟ ਲਿਖਣ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਦੇ ਹੋਏ, ਇਸਨੂੰ 15 ਮਈ ਤੱਕ ਵਾਧਾ ਦਿੱਤਾ ਹੈ। ਪਹਿਲਾਂ ਆਪਣੀ ਕਾਰਗੁਜ਼ਾਰੀ ਲਿਖ ਕੇ ਭੇਜਣ ਦੀ ਆਖਰੀ ਮਿਤੀ 30 ਅਪ੍ਰੈਲ ਸੀ। ਸਰਕਾਰੀ ਮੁਲਾਜ਼ਮਾਂ/ਪੈਨਸ਼ਨਰਾਂ ਨਾਲ ਸਬੰਧਤ ਹਰ ਪੱਤਰ, ਸਰਕੂਲਰ, ਅਤੇ ਹੋਰ ਜਾਣਕਾਰੀਆਂ ਲਈ ਤੁਰੰਤ ਜਾਣਕਾਰੀ ਲੈਣ ਲਈ ਟੈਲੀਗਰਾਮ ਨੂੰ ਜੁਆਇੰਨ ਕਰੋ। ਗਰੁੱਪ ਦਾ ਦਿੱਤੇ ਲਿੰਕ ਤੋਂ ਜੁੜ ਸਕਦੇ ਹੋ। https://shorturl.at/elpyC