Don’t believe in Fake news- Punjab Govt. has not yet declared holiday,
ਪੰਜਾਬ ਸਰਕਾਰ ਵਲੋਂ ਹਾਲੇ ਤਕ ਕੋਈ ਪੱਤਰ ਜਾਰੀ ਨਹੀਂ ਹੋਇਆ ਛੁੱਟੀ ਬਾਰੇ। ਅਖਬਾਰਾਂ ਦੀਆਂ ਖਬਰਾਂ ਹਾਲ ਤਕ ਨਿਰਾਧਾਰ ਲੱਗ ਰਹੀਆਂ। ਕਿਉੰਕਿ ਦਫ਼ਤਰ 9 ਵਜੇ ਖੁਲਦੇ ਹਨ, ਦਫ਼ਤਰ ਖੁੱਲਣ ਤੋਂ ਬਾਅਦ ਹੈ ਛੁੱਟੀ ਲਈ ਫਾਇਲ ਪੁੱਟ ਅੱਪ ਹੋਏਗੀ ਤੇ ਮੁੱਖ ਮੰਤਰੀ ਦੀ ਤਕ ਜਾਏਗੀ, ਫਿਰ ਵਾਪਿਸ ਫਾਇਲ ਸਬੰਧਤ ਸ਼ਾਖਾ ਵਿੱਚ ਆਏਗੀ। ਸੋ ਇਹੋ ਜਿਹੇ ਮੌਕੇ ਤੇ ਚਿੱਠੀ ਜਾਰੀ ਹੋਣ ਵਿੱਚ ਸਮਾਂ ਲਗਦਾ ਹੈ। ਇਕ ਸਮਝਦਾਰ ਕਰਮਚਾਰੀ ਹੋਣ ਦੇ ਨਾਤੇ ਚਿੱਠੀ ਜਾਰੀ ਹੋਣ ਤੇ ਹੀ ਛੁੱਟੀ ਦੀ ਖ਼ਬਰ ਤੇ ਯਕੀਨ ਕਰਨਾ…