ਮੌਜੂਦਾ ਸਮੇਂ ਵਿੱਚ ਜੋ APAR ਲਿਖਣ ਦੀ ਸਿਸਟਮ ਹੈ, ਉਸ ਵਿੱਚ ਆਨਲਾਈਨ APAR ਲਿਖੀ ਜਾਂਦੀ ਹੈ। ਪ੍ਰੰਤੂ ਜੇਕਰ APAR ਲਿਖਣ ਵਾਲਾ ਅਧਿਕਾਰੀ ਰਿਟਾਇਰ ਹੋ ਜਾਂਦਾ ਹੈ ਤਾਂ ਰਿਟਾਇਰਮੈਂਟ ਬਾਅਦ APAR ਲਿਖਣਾ ਸੰਭਵ ਨਹੀਂ ਸੀ, ਸੋ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਦੀ ਕਾਪੀ ਨੂੰ ਤੁਸੀਂ ਡਾਊਨਲੋਡ ਸੈਕਸ਼ਨ ਵਿੱਚ ਦੇਖ ਸਕਦੇ ਹੋ। ਜੇਕਰ ਰਜਿਟਸਟਰ ਨਹੀਂ ਹੋ ਤਾਂ ਰਜਿਸਟਰ ਕਰਨ ਤੋਂ ਬਾਅਦ ਲੌਗਿਨ ਕਰੋ
For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial

This group is given very nice informations and helpful in trouble in govt service.thanks