Director Treasury and Accounts Punjab has issued instructions to keep all treasury and sub-treasuries of Punjab government open on 25 March and 26 March 2023 so that the work of bills related to the financial year 2022-23 can be completed. ਡਾਇਰੈਕਟਰ ਖਜ਼ਾਨਾ ਅਤੇ ਲੇਖਾ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਸਮੂਹ ਖਜ਼ਾਨਾ ਅਤੇ ਉੱਪ ਖਜ਼ਾਨਾਂ ਨੂੰ 25 ਮਾਰਚ ਅਤੇ 26 ਮਾਰਚ 2023 ਨੂੰ ਖੁੱਲੇ ਰੱਖਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਵਿੱਤੀ ਸਾਲ 2022-23 ਸਬੰਧੀ ਬਿਲਾਂ ਦਾ ਕੰਮ…
ਵਿੱਤ ਵਿਭਾਗ ਵਲੋਂ ਮਿਤੀ 23.3.2023 ਰਾਹੀਂ ਪੱਤਰ ਜਾਰੀ ਕਰਦੇ ਹੋਏ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਲਿਖਿਆ ਹੈ ਉਹਨਾਂ ਦੇ ਵਿਭਾਗ ਅਧੀਨ ਆਉ਼ਂਦੇ ਡੀ.ਡੀ.ਓਜ਼ ਨੂੰ ਵਿੱਤੀ ਸਾਲ 2022-23 ਨਾਲ ਸਬੰਧਤ ਬਿਲਾਂ ਨੂੰ ਮਿਤੀ 27 ਮਾਰਚ 2023 ਤੱਕ ਖਜ਼ਾਨੇ ਵਿੱਚ ਜਮਾਂ ਕਰਵਾਉਣ ਲਈ ਹਦਾਇਤ ਕੀਤੀ ਜਾਵੇ। ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ।
Digi-Locker and m-Parivahan APP: ਮੋਬਾਇਲ ਐਪ m Parivahan ਅਤੇ Digilocker ਤੇ ਗੱਡੀਆਂ ਦੇ ਰੱਖੇ ਦਸਤਾਵੇਜਾਂ ਨੂੰ ਗੱਡੀਆਂ ਦੀ ਚੈੱਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ । Now you can keep your vehicle documents (RC etc.) in Mobile App (m-Parivahan) and Digi-Locker, and these digital documents are equally valid while traffic checking. The State Transport Commissioner, Punjab has issued letter depicting the same….
Announcement for the Users of smsPunjab.in Welcome to smsPunjab.in ਪੰਜਾਬ ਸਰਕਾਰ ਦੇ ਮੁਲਾਜ਼ਮਾਂ/ਪੈਨਸ਼ਨਰਾਂ ਦੀ ਸਹੂਲਤ ਲਈ https://smspunjab.in/ (Service Matter Solutions Punjab) ਵੈੱਬਸਾਈਟ ਦਾ ਪਹਿਲਾ ਫੇਜ਼ ਮੁਕੰਮਲ ਹੋ ਚੁੱਕਾ ਹੈ। ਜਲਦ ਹੀ ਅਸੀਂ ਸਾਡੇ ਕੋਲ ਉਪਲਬਧ ਸਾਰੀਆਂ ਹਦਾਇਤਾਂ ਅੱਪਲੋਡ ਕਰਾਂਗੇ। ਹਾਲ ਦੀ ਘੜੀ ਕੁੱਝ ਵਿਭਾਗਾਂ ਦੇ ਪੱਤਰ ਉਪਲਬਧ ਕਰਵਾਏ ਜਾਣਗੇ। ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ https://smspunjab.in/register/…
You Can Support us by Voluntary Contribution on Gpay. Go to https://smspunjab.in/support-us/ for more information