[et_pb_section fb_built=”1″ _builder_version=”4.20.2″ _module_preset=”default” global_colors_info=”{}”][et_pb_row _builder_version=”4.20.2″ _module_preset=”default” global_colors_info=”{}” custom_padding=”27px|||||” custom_margin=”-90px|auto||auto||”][et_pb_column type=”4_4″ _builder_version=”4.20.2″ _module_preset=”default” global_colors_info=”{}”][et_pb_text _builder_version=”4.20.2″ _module_preset=”default” hover_enabled=”0″ global_colors_info=”{}” sticky_enabled=”0″ custom_margin=”||-85px|||”]
Announcement for the Users of smsPunjab.in
Welcome to smsPunjab.in
ਪੰਜਾਬ ਸਰਕਾਰ ਦੇ ਮੁਲਾਜ਼ਮਾਂ/ਪੈਨਸ਼ਨਰਾਂ ਦੀ ਸਹੂਲਤ ਲਈ https://smspunjab.in/ (Service Matter Solutions Punjab) ਵੈੱਬਸਾਈਟ ਦਾ ਪਹਿਲਾ ਫੇਜ਼ ਮੁਕੰਮਲ ਹੋ ਚੁੱਕਾ ਹੈ। ਜਲਦ ਹੀ ਅਸੀਂ ਸਾਡੇ ਕੋਲ ਉਪਲਬਧ ਸਾਰੀਆਂ ਹਦਾਇਤਾਂ ਅੱਪਲੋਡ ਕਰਾਂਗੇ। ਹਾਲ ਦੀ ਘੜੀ ਕੁੱਝ ਵਿਭਾਗਾਂ ਦੇ ਪੱਤਰ ਉਪਲਬਧ ਕਰਵਾਏ ਜਾਣਗੇ।
ਸੋ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ https://smspunjab.in/register/ ਉੱਪਰ ਆਪਣੇ ਆਪ ਨੂੂੰ ਰਜਿਸਟਰ ਕਰੋ।
ਰਜਿਸਟਰੇਸ਼ਨ ਲਈ ਕੋਈ ਫੀਸ ਜਾਂ ਚਾਰਜ ਨਹੀਂ ਰੱਖੇ ਗਏ ਹਨ, ਪ੍ਰੰਤੂ ਜੇਕਰ ਕੋਈ ਇਸ ਵੱਡੇ ਉਪਰਾਲੇ ਵਿੱਚ ਆਪਣਾ ਯੋਗਦਾਨ ਕਰਨ ਚਾਹੁੰਦਾ ਹੈ ਤਾਂ ਉਹ ਆਪਣੀ ਸਵੈ-ਇੱਛਾ ਨਾਲ ਕਿਸੇ UPI ਐਪ ਰਾਹੀਂ UPI id smspunjab@okicici ਤੇ ਯੋਗਦਾਨ ਕਰ ਸਕਦੇ ਹਨ। ਯੋਗਦਾਨ ਦੇਣ ਉਪਰੰਤ https://forms.gle/dswfZhohkCPKCeod7 ਤੇ ਆਪਣੀ ਡਿਟੇਲ ਜਰੂਰ ਭਰੋ। ਯੋਗਦਾਨ ਕਰਨ ਵਾਲੇ ਮੁਲਾਜ਼ਮਾਂ/ਪੈਨਸ਼ਨਾਂ ਦੇ ਨਾਮ ਵੈੱਬਸਾਈਟ ਤੇ ਪਾ ਦਿੱਤੇ ਗਏ ਹਨ।
ਇੱਕ ਵਾਰ ਵੈੱਬਸਾਈਟ ਉੱਪਰ ਪੱਤਰਾਂ ਨੂੰ ਅੱਪਲੋਡ ਕਰਨ ਉਪਰੰਤ ਆਪਜੀ ਨੂੰ ਮੁੜ ਸੂਚਿਤ ਕੀਤਾ ਜਾਵੇਗਾ। ਇਹਨਾਂ ਵਿਭਾਗ ਦੇ ਪੱਤਰਾਂ ਵਿੱਚੋਂ ਜੇ ਕੋਈ ਪੱਤਰ ਅੱਪਲੋੜ ਹੋਣੇ ਰਹਿ ਜਾਣਗੇ ਪ੍ਰੰਤੂ ਕਿਸੇ ਵੀ ਕੋਲ ਉਹ ਪੱਤਰ ਉਪਲਬਧ ਹੋਵੇ ਤਾਂ ਉਹ ਪੱਤਰ ਤੁਸੀਂ ਸਾਨੂੰ ਈ-ਮੇਲ (mailtosmsPunjab@gmail.com) ਤੇ ਭੇਜਕੇ ਅੱਪਲੋਡ ਕਰਵਾ ਸਕਦੇ ਹੋ। ਹੋਰ ਤਾਜ਼ਾ ਅੱਪਡੇਟ ਲਈ https://smspunjab.in/ (Service Matter Solutions Punjab) ਵੈੱਬਸਾਈਟ ਦੇ Latest update ਸੈਕਸ਼ਨ ਨੂੰ ਚੈੱਕ ਕਰਦੇ ਰਹੋ।
ਧੰਨਵਾਦ।
Team smsPunjab
[/et_pb_text][/et_pb_column][/et_pb_row][/et_pb_section]