ਸਰਕਾਰ ਵਲੋਂ 15-1-15 ਦੇ ਨੋਟੀਫ਼ਿਕੇਸ਼ਨ (ਪਰਖਕਾਲ ਸਮੇਂ ਦੌਰਾਨ ਮੁੱਢਲੀ ਤਨਖਾਹ ਸਬੰਧੀ) ਨੂੰ ਰੱਦ ਕਰਨ ਸਬੰਧੀ ਮਾਣਯੋਗ ਅਦਾਲਤ ਦੇ ਫੈਸਲੇ ਵਿਰੁੱਧ SLP ਦਾਇਰ ਕਰਨ ਦਾ ਫੈਸਲਾ।
ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ CWP No. 17064 of 2017 ਐਂਡ ਕਨੈਕਟਡ ਕੇਸਾਂ (ਬਾਬਤ ਹਦਾਇਤਾਂ ਮਿਤੀ 15.01.2015 ਅਨੁਸਾਰ ਪਰਖਕਾਲ ਸਮੇਂ ਦੌਰਾਨ ਬੱਝਵੀਂ ਤਨਖਾਹ ਦੇਣ ਸਬੰਧੀ) ਵਿੱਚ ਮਿਤੀ 16.02.2023 ਨੂੰ ਮਾਨਯੋਗ ਹਾਈਕੋਰਟ ਵੱਲੋਂ ਕੀਤੇ ਗਏ ਫੈਸਲੇ ਸਬੰਧੀ SLP ਦਾਇਰ ਕਰਨ ਲਈ ਕਿਹਾ ਗਿਆ ਹੈ। ਇਹਨਾਂ ਹਦਾਇਤਾਂ, ਮਾਨਯੋਗ ਅਦਾਲਤ ਦੇ ਹੁਕਮ, ਵਿੱਤ ਵਿਭਾਗ ਦਾ ਨੋਟੀਫਿਕਸ਼ਨ, ਪੱਤਰ ਵਿੱਚ ਦਰਸਾਇਆ ਅਨੈਕਸਚਰ-1 ਅਤੇ ਅਨੈਕਸਚਰ-2 ਨੂੰ https://smspunjab.in/downloads/ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। For latest updates for Punjab Govt Employees/Pensioners…