On 10th April 2023, Punjab Government has issued instructions to extent services of Contractual employee. Government of Punjab ( Department of Personnel Policies) issued instructions to all departments for extending the contractual services of employees. Department has written that services of such employees may be extended till 31.3.2024 or till regularization policy/Act came into existence. It is also written that no employee should by employed on Contract. To view and download the instructions, kindly visit download page of this website (smspunjab.in) after logging in ( Register if not yet registered)
10 ਅਪ੍ਰੈਲ 2023 ਨੂੰ ਪੰਜਾਬ ਸਰਕਾਰ ਨੇ ਠੇਕੇ ‘ਤੇ ਰੱਖੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵਧਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ (ਪ੍ਰਸੋਨਲ ਪਾਲਿਸੀ ਵਿਭਾਗ) ਨੇ ਸਾਰੇ ਵਿਭਾਗਾਂ ਨੂੰ ਮੁਲਾਜ਼ਮਾਂ ਦੀਆਂ ਠੇਕੇ ਦੀਆਂ ਸੇਵਾਵਾਂ ਵਿੱਚ ਵਾਧਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਵਿਭਾਗ ਨੇ ਲਿਖਿਆ ਹੈ ਕਿ ਅਜਿਹੇ ਕਰਮਚਾਰੀਆਂ ਦੀਆਂ ਸੇਵਾਵਾਂ 31.3.2024 ਤੱਕ ਜਾਂ ਰੈਗੂਲਰਾਈਜ਼ੇਸ਼ਨ ਨੀਤੀ/ਐਕਟ ਦੇ ਹੋਂਦ ਵਿੱਚ ਆਉਣ ਤੱਕ ਵਧਾਈਆਂ ਜਾ ਸਕਦੀਆਂ ਹਨ। ਇਹ ਵੀ ਲਿਖਿਆ ਹੈ ਕਿ ਮਨਜ਼ੂਰਸ਼ੁਦਾ ਅਸਾਮੀ ਵਿਰੁੱਧ ਕੋਈ ਵੀ ਨਵੀਂ ਭਰਤੀ ਠੇਕੇ ਤੇ ਨਾ ਕੀਤੀ ਜਾਵੇ । ਹਦਾਇਤਾਂ ਨੂੰ ਦੇਖਣ ਅਤੇ ਡਾਊਨਲੋਡ ਕਰਨ ਲਈ,ਇਸ ਵੈੱਬਸਾਈਟ (smspunjab.in) ਦੇ ਡਾਉਨਲੋਡ ਪੰਨੇ ‘ਤੇ ਜਾਓ (ਜੇਕਰ ਅਜੇ ਰਜਿਸਟਰਡ ਨਹੀਂ ਹੈ ਤਾਂ ਰਜਿਸਟਰ ਕਰੋ)
It is excellent decision for better governance and for the people of Punjab.
“no employee should by employed on Contract”