Transfer Policy 2023

Government of Punjab issued transfer Policy for 2023 on 10th April 2023. General Transfers can be done from 10th April to 31st may 2023. Other terms and conditions of Transfer as same as fixed in transfer policy of year 2018 issued vide letter dated 23.4.2018. Both the letters can be downloaded from smspunjab.in by logging into your account. (Register if you have not yet registered. It is made clear that some departments have their own policies approved by Cabinet, so transfer in those departments are done by their respective policy.

ਪੰਜਾਬ ਸਰਕਾਰ ਨੇ 10 ਅਪ੍ਰੈਲ 2023 ਨੂੰ 2023 ਲਈ ਤਬਾਦਲਾ ਨੀਤੀ ਜਾਰੀ ਕੀਤੀ। ਆਮ ਤਬਾਦਲੇ 10 ਅਪ੍ਰੈਲ ਤੋਂ 31 ਮਈ 2023 ਤੱਕ ਕੀਤੇ ਜਾ ਸਕਦੇ ਹਨ। ਸਾਲ 2018 ਦੀ ਤਬਾਦਲਾ ਨੀਤੀ ਵਿੱਚ ਤੈਅ ਕੀਤੇ ਗਏ ਤਬਾਦਲੇ ਦੇ ਹੋਰ ਨਿਯਮ ਅਤੇ ਸ਼ਰਤਾਂ ਜੋਂ ਕਿ ਮਿਤੀ 23.4.2018 ਰਾਹੀਂ ਜਾਰੀ ਕੀਤੇ ਗਏ ਸੀ, ਲਾਗੂ ਰਹਿਣਗੇ । ਦੋਵੇਂ ਇਹਨਾਂ ਦੋਵੇਂ ਪੱਤਰਾਂ ਨੂੰ ਤੁਸੀ smspunjab.in ਵੈੱਬਸਾਈਟ ਤੇ ਆਪਣੇ ਖਾਤੇ ਵਿੱਚ ਲੌਗਇਨ ਕਰਕੇ  ਤੋਂ ਡਾਊਨਲੋਡ ਕਰ ਸਕਦੇ ਹੋ। (ਜੇਕਰ ਤੁਸੀਂ ਅਜੇ ਤੱਕ ਰਜਿਸਟਰ ਨਹੀਂ ਕੀਤਾ ਹੈ ਤਾਂ ਰਜਿਸਟਰ ਕਰੋ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਵਿਭਾਗਾਂ ਦੀ ਆਪਣੀ ਟਰਾਂਸਫਰ ਪਾਲਿਸੀ, ਮੰਤਰੀ ਮੰਡਲ ਦੀ ਮਨਜੂਰੀ ਨਾਲ ਜਾਰੀ ਹੋਈ ਹੈ, ਸੋ ਓਹਨਾ ਵਿਭਾਗਾਂ ਵਿੱਚ ਆਮ ਬਦਲੀਆਂ ਵਿਭਾਗ ਦੀ ਪਾਲਿਸੀ ਅਨੁਸਾਰ ਹੀ ਹੁੰਦੀਆਂ ਹਨ। ਉਦਾਹਰਨ ਦੇ ਤੌਰ ਤੇ ਸਿੱਖਿਆ ਵਿਭਾਗ ਦੀ ਆਨਲਾਈਨ ਟਰਾਂਸਫਰ ਪਾਲਿਸੀ ਲਾਗੂ ਹੈ।

Sharing is caring: