ਪੰਜਾਬ ਸਰਕਾਰ ਵਲੋਂ ਤਰਸ ਦੇ ਆਧਾਰ ਤੇ ਨਿਯੁਕਤ ਹੋਣ ਵਾਲੀਆ ਮਿ੍ਤਕ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਪਾਸ ਕਰਨ ਤੋਂ ਛੋਟ ਦਿੱਤੀ ਹੈ। ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ( ਪੀ.ਪੀ.-2 ਸਾਖਾ) ਵਲੋਂ ਇਸ ਸਬੰਧੀ ਮਿਤੀ 30-1-2024 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਦੀ ਕਾਪੀ ਤੁਸੀਂ https://smspunjab.in ਤੇ ਆਪਣੇ ਅਕਾਊਂਟ ਵਿੱਚ ਲੌਗਿਨ ਕਰਨ ਉਪਰੰਤ Download Menu ਤੇ ਜਾ ਕੇ Government Letters/Notifications/Circulars ਤੇ ਜਾ ਕੇ Government Instructions, Guidelines, Policies, -2 ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਹਾਲੇ ਤੱਕ ਵੈੱਬਸਾਈਟ ਤੇ ਰਜਿਸਟਰ ਨਹੀਂ ਕੀਤਾ ਤਾਂ ਪਹਿਲਾਂ https://smspunjab.in/register ਤੇ ਜਾ ਕੇ ਰਜਿਸਟਰ ਕਰੋ ਅਤੇ ਫਿਰ ਲੌਗਿਨ ਕਰੋ।