Now Get Personal Guidance/Consulatation/Help on various Service Matters on smsPunjab.in
smsPunjab.in ਰਾਹੀਂ ਅਸੀਂ ਕਰਮਚਾਰੀਆਂ/ਪੈਨਸ਼ਨਰਾਂ ਦੀ ਕੁੱਝ ਅਜਿਹੀਆਂ ਸੇਵਾਵਾਂ ਲੈ ਕੇ ਆ ਰਹੇ ਹਾਂ, ਜਿਹਨਾਂ ਰਾਹੀਂ ਹੁਣ ਕਰਮਚਾਰੀਆਂ/ਪੈਨਸ਼ਨਰਾਂ ਦੇ ਕਾਗਜ਼/ਪੱਤਰ ਤਿਆਰ ਕਰਨ ਵਿੱਚ ਤੁਹਾਡੀ ਸਹਾਇਤਾਂ ਕਰਾਂਗੇ। ਇਹ ਸੇਵਾਵਾਂ ਵਾਜਬ ਫੀਸ ਅਧਾਰਤ ਹੋਣਗੀਆਂ। ਇਹਨਾਂ ਵਿੱਚੋਂ ਕੁੱਝ ਸੇਵਾਵਾਂ ਹੇਠਾਂ ਦਰਸਾਈਆਂ ਹਨ:- RTI ਰਾਹੀਂ ਸੂਚਨਾਂ:- RTI ਰਾਹੀਂ ਸੂਚਨਾਂ ਲੈਣ ਲਈ ਇਹ ਜਰੂਰੀ ਹੈ ਕਿ ਜਿਸ ਦਫਤਰ ਵਿੱਚੋਂ ਜੋ ਜਾਣਕਾਰੀ ਲੋੜੀਂਦੀ ਹੈ, RTI Application ਸਿੱਧੇ ਤੌਰ ਤੇ ਸਬੰਧਤ ਦਫਤਰ ਨੂੰ ਹੀ ਲਿਖੀ ਜਾਵੇ। RTI Application ਨੂੰ ਸਹੀ ਤਰੀਕੇ ਨਾਲ ਨਾ ਤਿਆਰ ਕਰਨ ਦੀ ਸੂਰਤ…