ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਸਾਲ 2017 ਤੱਕ ਦੀਆਂ ਵਿੱਤ ਵਿਭਾਗ ਦੀਆਂ ਹਦਾਇਤਾਂ।
ਪੰਜਾਬ ਸਰਕਾਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਹਦਾਇਤਾਂ ਨੂੰ ਅਸੀਂ ਅੱਪਲੋਡ ਕਰ ਰਹੇ ਹਾਂ। ਹੁਣ ਤੱਕ 2017 ਤੱਕ ਦੀਆਂ ਹਦਾਇਤਾਂ ਅੱਪਲੋਡ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕਿਸੇ PDF ਫਾਈਲ ਨੂੰ ਅੱਪਲੋਡ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਕੁਮੈਂਟ ਕਰਕੇ ਜਾਣੂ ਕਰਵਾਓ। ਇਹਨਾਂ ਹਦਾਇਤਾਂ ਨੂੰ ਤੁਸੀਂ https://smspunjab.in ਤੇ ਲੌਗਿਨ ਕਰਕੇ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਹਾਲੇ ਤਾਂ https://smspunjab.in ਤੇ ਆਪਣਾ ਅਕਾਊਂਟ ਨਹੀਂ ਬਣਾਇਆ ਹੈ ਤਾਂ https://smspunjab.in/register/ ਤੇ ਜਾ ਆਪਣਾ ਅਕਾਊਂਟ ਬਣਾ ਸਕਦੇ ਹੋ।