ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਪਰਿਵਾਰਿਕ ਮੈਂਬਰਾਂ ਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਸੈੱਟ।
ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਮਿਲਦੀ ਮੈਡੀਕਲ ਪ੍ਰਤੀਪੂਰਤੀ (Medical Reimbursement) ਸਬੰਧੀ ਸਹਿਤ ਵਿਭਾਗ ਦੀਆਂ ਕਾਫੀ ਹਦਾਇਤਾਂ ਅੱਪਲੋਡ ਕੀਤੀਆਂ ਹਨ। ਇਹ ਹਦਾਇਤਾਂ PDF ਰੂਪ ਵਿੱਚ ਹਨ, ਅਤੇ ਹਰੇਕ PDF ਫਾਈਲ ਵਿੱਚ ਇੱਕੋ ਵਿਸ਼ੇ ਨਾਲ ਸਬੰਧਤ ਵੱਖ ਹਦਾਇਤਾਂ ਸੈੱਟ ਤਿਆਰ ਕੀਤਾ ਗਿਆ ਹੈ।