ਸਟੇਟ ਕਮਿਸ਼ਨਰ ਫਾਰ ਪਰਸਨ ਵਿਦ ਡਿਸਏਬਿਲਟੀਜ਼, ਪੰਜਾਬ ਵਲੋਂ ਦਿਵਿਆਂਗਜਨਾਂ ਨੂੰ ਸਿੱਧੀ ਭਰਤੀ ਅਤੇ ਪਦ ਉਨਤੀਆਂ ਵਿੱਚ 4% ਰਾਖਵਾਂਕਰਨ ਦੇਣ ਸਬੰਧੀ ਬਣਾਏ ਜਾਣ ਵਾਲੇ ਰੋਸਟਰ ਰਜਿਸਟਰ ਸਬੰਧੀ ਮਿਤੀ 4 ਜੁਲਾਈ 2023 ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਵਿੱਚ ਲਿਖਿਆ ਗਿਆ ਹੈ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਮਿਤੀ 3-10-2019 ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਹਨਾਂ ਹਦਾਇਤਾਂ ( ਮਿਤੀ 4 ਜੁਲਾਈ 2023) ਦੀ PDF ਕਾਪੀ ਨੂੰ ਤੁਸੀਂ smspunjab.in ਦੇ Download section ਵਿਚੋਂ ਡਾਊਨਲੋਡ ਕਰ ਸਕਦੇ ਹੋ। ( smspunjab.in ਦੇ Download…
smsPunjab.in ਤੇ ਮੁਲਾਜ਼ਮਾਂ /ਪੈਨਸ਼ਨਰਾਂ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਾਡੇ ਕੋਲ ਉਪਲਬਧ ਹਰ ਪੱਤਰ ਨੂੰ ਅਸੀਂ ਅੱਪਲੋਡ ਕਰ ਰਹੇ ਹਾਂ। ਜੇਕਰ ਤੁਹਾਡੇ ਕੋਲ ਮੁਲਾਜ਼ਮਾਂ /ਪੈਨਸ਼ਨਰਾਂ ਨਾਲ ਸਬੰਧਤ ਪੱਤਰ ਉਪਲਬਧ ਹਨ ਤਾਂ ਤੁਸੀਂ ਵੀ ਉਹਨਾਂ ਪੱਤਰਾਂ ਨੂੰ smsPunjab.in ਤੇ ਅੱਪਲੋਡ ਕਰ ਸਕਦੇ ਹੋ। ਪੱਤਰ ਅੱਪਲੋਡ ਕਰਦੇ ਸਮੇਂ ਹੇਠਾਂ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ। Instructions for uploading Documents in Documents Library
You Can Support us by Voluntary Contribution on Gpay. Go to https://smspunjab.in/support-us/ for more information