smsPunjab.in ਤੇ ਸਰਕਾਰੀ ਪੱਤਰ, ਸਰਕੂਲਰ, ਨੋਟੀਫਿਕੇਸ਼ਨ ਅੱਪਲੋਡ ਕਰਨ ਸਬੰਧੀ

Service Matter Solutions Punjab

smsPunjab.in ਤੇ ਮੁਲਾਜ਼ਮਾਂ /ਪੈਨਸ਼ਨਰਾਂ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਾਡੇ ਕੋਲ ਉਪਲਬਧ ਹਰ ਪੱਤਰ ਨੂੰ ਅਸੀਂ ਅੱਪਲੋਡ ਕਰ ਰਹੇ ਹਾਂ। ਜੇਕਰ ਤੁਹਾਡੇ ਕੋਲ ਮੁਲਾਜ਼ਮਾਂ /ਪੈਨਸ਼ਨਰਾਂ ਨਾਲ ਸਬੰਧਤ ਪੱਤਰ ਉਪਲਬਧ ਹਨ ਤਾਂ ਤੁਸੀਂ ਵੀ ਉਹਨਾਂ ਪੱਤਰਾਂ ਨੂੰ smsPunjab.in ਤੇ ਅੱਪਲੋਡ ਕਰ ਸਕਦੇ ਹੋ। ਪੱਤਰ ਅੱਪਲੋਡ ਕਰਦੇ ਸਮੇਂ ਹੇਠਾਂ ਦਿੱਤੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ।

Instructions for uploading Documents in Documents Library

  • Notifications/Circulars/ Acts/Guidelines/Instructions etc, which are directly relating to Service Matters/Financial Matters of Punjab Govt. Employees/Pensioners Should be uploaded.
  • No Documents, which are Confidential/Secret in nature of which is for official use only, should be uploaded.
  • All fields provided should be filled duly after reading the subject/subject matter of the document.
  • Before uploading any document, please check the Department Name, subject and date of issue of document. Documents which are already available on smsPunjab.in should not be uploaded.
Sharing is caring: