APAR/ACR ਸਬੰਧੀ ਪੰਜਾਬ ਸਰਕਾਰ ਦੀਆਂ ਨਵੀਂਆਂ ਹਦਾਇਤਾਂ 26-4-2023
ਮੌਜੂਦਾ ਸਮੇਂ ਵਿੱਚ ਜੋ APAR ਲਿਖਣ ਦੀ ਸਿਸਟਮ ਹੈ, ਉਸ ਵਿੱਚ ਆਨਲਾਈਨ APAR ਲਿਖੀ ਜਾਂਦੀ ਹੈ। ਪ੍ਰੰਤੂ ਜੇਕਰ APAR ਲਿਖਣ ਵਾਲਾ ਅਧਿਕਾਰੀ ਰਿਟਾਇਰ ਹੋ ਜਾਂਦਾ ਹੈ ਤਾਂ ਰਿਟਾਇਰਮੈਂਟ ਬਾਅਦ APAR ਲਿਖਣਾ ਸੰਭਵ ਨਹੀਂ ਸੀ, ਸੋ ਇਸ ਸਬੰਧੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਦੀ ਕਾਪੀ ਨੂੰ ਤੁਸੀਂ ਡਾਊਨਲੋਡ ਸੈਕਸ਼ਨ ਵਿੱਚ ਦੇਖ ਸਕਦੇ ਹੋ। ਜੇਕਰ ਰਜਿਟਸਟਰ ਨਹੀਂ ਹੋ ਤਾਂ ਰਜਿਸਟਰ ਕਰਨ ਤੋਂ ਬਾਅਦ ਲੌਗਿਨ ਕਰੋ For latest updates for Punjab Govt Employees/Pensioners…