ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਦੇ ਹੋਏ Policy for Welfare of Adhoc, Contractual, Daily Wages, Work Charged and Temporary employees ਦੇ ਸਬੰਧ ਵਿੱਚ ਨੋਡਲ ਅਫ਼ਸਰ ਨਿਯੁਕਤ ਕਰਨ ਸਬੰਧੀ ਸਮੂਹ ਵਿਭਾਗਾਂ ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ। ਇਹ ਪੱਤਰ ਜਾਰੀ ਕਰਦੇ ਹੋਏ ਸਮੂਹ ਵਿਭਾਗਾਂ ਨੂੰ ਲਿਖਿਆ ਗਿਆ ਹੈ ਕਿ ਮਿਤੀ 16.5.2023 ਨੂੰ ਜਾਰੀ ਕੀਤੀ ਗਈ ਪਾਲਿਸੀ ਅਧੀਨ ਹਰੇਕ ਵਿਭਾਗ ਇੱਕ ਨੋਡਲ ਅਫਸਰ ਨਿਯੁਕਤ ਕਰਦੇ ਅਤੇ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ ਦੀ ਜਾਣਕਾਰੀ ਪ੍ਰਸੋਨਲ ਵਿਭਾਗ ਨਾਲ ਵੀ ਈਮੇਲ ਤੇ ਸਾਂਝੀ ਕੀਤੀ ਜਾਵੇ। ਇਹ ਪੱਤਰ ਪੰਜਾਬ ਦੇ 38 ਵਿਭਾਗਾਂ ਨੂੰ ਜਾਰੀ ਕੀਤਾ ਗਿਆ ਹੈ। ਇਹਨਾਂ ਵਿਭਾਗ ਦੇ ਨਾਮਾਂ ਦੀ ਜਾਣਕਾਰੀ ਲਈ ਪੱਤਰ ਨੂੰ ਪੜੋ। ਇਸ ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ।
ਸਰਕਾਰ ਵਲੋਂ ਉਠਾਇਆ ਗਿਆ ਹੈ ਕਦਮ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਮਾਮਲਿਆਂ ਵਿੱਚ ਤੇਜ਼ੀ ਲਿਆਵੇਗਾ।
The Punjab government has issued a circular to all the departments regarding the appointment of nodal officers in relation to Policy for Welfare of Adhoc, Contractual, Daily Wages, Work Charged and Temporary employees. While issuing this letter, it has been written to all the departments that under the policy issued on 16.5.2023 each department should appoint a nodal officer and the information of the appointed nodal officers should also be shared with the personnel department by email. This letter has been issued to 38 departments of Punjab. Read the letter for the names of these departments. A copy of this letter is being posted below. The step taken by the government will speed up the matters related to regularization of employees.