Notifications
Clear all
Topic starter
08/11/2024 12:34 pm
ਨਵੀਂ ਪੈਨਸ਼ਨ ਸਕੀਮ ਅਧੀਨ ਕਵਰ ਹੁੰਦਾ ਕਰਮਚਾਰੀ ਜੇਕਰ ਨੌਕਰੀ ਤੋਂ ਅਸਤੀਫਾ ਦਿੰਦਾ ਹੈ ਤਾਂ ਉਸਨੂੰ ਕਿਹੜੀਆਂ ਕਿਹੜੀਆਂ ਅਦਾਇਗੀਆਂ ਕੀਤੀਆਂ ਜਾਣੀਆਂ ਹਨ। ਕਿਰਪਾ ਕਰਕੇ ਇਸ ਵਿਸ਼ੇ ਤੇ ਕੇਵਲ ਉਹੀ ਵਿਚਾਰ ਦੇਣ ਜਿਹਨਾਂ ਨੂੰ ਇਸ ਸਬੰਧੀ ਸਹੀ ਜਾਣਕਾਰੀ ਹੋਵੇ।
This topic was modified 10 months ago by smsPunjab