
ਪੰਜਾਬ ਰਾਜ ਦੇ ਸਰਕਾਰੀ ਕਰਮਚਾਰੀ, ਜਿਨ੍ਹਾਂ ਨੂੰ 6th Punjab Pay Commission ਦੀਆਂ ਸਿਫਾਰਸ਼ਾਂ ਲਾਗੂ ਹੋਣ ਉਪਰੰਤ Gross Pay (revised) ਪਹਿਲਾਂ ਮਿਲ ਰਹੀ Gross Pay (unrevised) ਨਾਲੋਂ ਘੱਟ ਮਿਲ ਰਹੀ ਹੈ, ਸਬੰਧੀ ਹਦਾਇਤਾਂ।
You Can Support us by Voluntary Contribution on Gpay. Go to https://smspunjab.in/support-us/ for more information