ਵਣ ਵਿਭਾਗ ਚੰਡੀਗੜ ਵਲੋਂ 13 ਜਨਵਰੀ 2023 ਨੂੰ ਵਾਇਲਡ ਲਾਈਫ ਟਰੈਕਿੰਗ ਕਰਵਾਈ ਜਾ ਰਹੀ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮ, ਪੈਨਸ਼ਨਰ ਨੂੰ ਅਸੀਂ ਆਪਣੇ ਵਲੋਂ ਸੱਦਾ ਦਿੰਦੇ ਹਾਂ ਕਿ ਇਸ ਮੌਕੇ ਤੇ ਇਕੱਠੇ ਹੋਈਏ। ਇਸ ਵਾਇਲਡ ਲਾਈਫ ਟਰੈਕਿੰਗ ਲਈ ਵੈੱਬਸਾਈਟ ਤੇ ਰਜਿਸਟਰ ਕਰਨਾ ਜਰੂਰੀ ਹੈ, ਵੈੱਬਸਾਈਟ ਦਾ ਲਿੰਕ (https://chandigarhforest.gov.in/register-nature-wildlife-trek/) ਹੈ। ਇਸ ਟਰੈਕਿੰਗ ਸਬੰਧੀ ਪੂਰੀ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ।
ਸੋ ਜਿਹੜੇ ਕਰਮਚਾਰੀ/ਪੈਨਸ਼ਨਰ ਇੱਕ ਬੈਚ ਵਿੱਚ ਇਹ ਟਰੈਕਿੰਗ ਕਰਨਾ ਚਾਹੁੰਦੇ ਹਨ ਉਹ ਸਾਡਾ ਵੱਖਰਾ ਵੱਟਸਐੱਪ ਗਰੁਪ ਜੁਆਇਨ ਕਰੋ। https://chat.whatsapp.com/DrrtckeP3AVISyUX8lr2m8