Punjab Transparency in Public Procurement Act 2019

THE PUNJAB TRANSPARENCY IN PUBLIC PROCUREMENT ACT, 2019

ਵਿੱਤ ਵਿਭਾਗ, ਪੰਜਾਬ ਸਰਕਾਰ ਵਲੋਂ ਸਰਕਾਰੀ ਵਿਭਾਗਾਂ ਵਲੋਂ ਕੀਤੀ ਜਾਣ ਵਾਲੀ ਪਬਲਿਕ ਪ੍ਰੋਕਿਊਰਮੈਂਟ ਸਬੰਧੀ ਸਾਲ 2019 ਵਿੱਚ ਐਕਟ ਬਣਾਇਆ ਅਤੇ ਲਾਗੂ ਕੀਤਾ ਗਿਆ। ਇਸ ਐਕਟ ਅਧੀਨ Punjab Transparency in Public Procurement Rules 2022 ਸਾਲ 2022 ਵਿੱਚ ਨੋਟੀਫਾਈ ਕੀਤੇ ਗਏ ਹਨ। ਇਸ ਪੋਸਟ ਰਾਹੀਂ ਆਪ ਜੀ ਨੂੰ ਦਸਿਆ ਜਾਂਦਾ ਹੈ ਕਿ ਇਸ ਐਕਟ (Punjab Transparency in Public Procurement Act 2019 ਅਤੇ Punjab Transparency in Public Procurement Rules 2022) ਦੀ PDF ਕਾਪੀ smspunjab.in ਤੇ ਅੱਪਲੋਡ ਕਰ ਦਿੱਤੇ ਗਏ ਹਨ। ਇਹਨਾਂ ਨੂੰ ਤੁਸੀਂ https://smspunjab.in/downloads/ ਤੋਂ ਡਾਊਨਲੋਡ ਕਰ ਸਕਦੇ ਹੋ। ( ਜੇਕਰ ਵੈੱਬਸਾਈਟ ਤੇ ਰਜਿਸਟਰ ਨਹੀਂ ਹੋ ਤਾਂ https://smspunjab.in/register/ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ।

For latest updates for Punjab Govt Employees/Pensioners and to download instructions for Employees/Pensioners of Punjab, kindly register on smspunjab.in. to get latest updates on mobile, join our Telegram Group. https://t.me/VarinderSinghOfficial

Sharing is caring: