ਪੰਜਾਬ ਸਰਕਾਰ ਵਲੋਂ ਆਮ ਜਨਤਾ ਦੀ ਸਹੂਲਤ ਲਈ ਪ੍ਰਾਪਰਟੀ ਰਜਿਸਟਰੇਸ਼ਨ ਸਮੇਂ ਵਰਤੀ ਜਾਣ ਵਾਲੀ ਭਾਸ਼ਾ ਨੂੰ ਸੌਖਾਲਾ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਭਾਵ ਕਿ ਹੁਣ ਰਜਿਟਰੇਸ਼ਨ ਸਮੇਂ ਵਰਤੀ ਜਾਂਦੀ ਭਾਸ਼ਾ ਅਸਾਨੀ ਨਾਲ ਸਮਝ ਜਾ ਸਕਿਆ ਕਰੇਗੀ। ਇਸ ਪੱਤਰ ਦੀ ਕਾਪੀ ਅਸੀਂ ਹੇਠਾਂ ਪੋਸਟ ਕਰ ਰਹੇ ਹਾਂ। ਪੰਜਾਬ ਸਰਕਾਰ ਦੇ ਹੋਰ ਚਿੱਠੀ ਪੱਤਰਾਂ ਲਈ https://smspunjab.in ਨੂੰ ਚੈੱਕ ਕਰਦੇ ਰਹੋ ਅਤੇ ਵੱਟਸਐਪ ਰਾਹੀਂ ਅਪਡੇਟ ਪ੍ਰਾਪਤ ਕਰਨ ਲਈ ਸਾਡੇ ਵੱਟਸਐਪ ਜੁਆਇਨ ਕਰੋ
https://whatsapp.com/channel/0029Va9WnVhCnA7xBdErUx1k
Get Exclusive Discounts on Purchase of Skyvik Products with our referral link https://skyvik.in/?ref=smspunjab on purchase of Mobile Accessories ( Chargers, Mobile Back Covers) and other products or convert your Mobile Phone ( android or apple ) into DSLR with Skyvik Premium Lenses