Punjab Government has issued letter to Provide Interest free loan of Rs. 8500/- for purchase of Wheat. This amount of loan will have to be repaid in 8 Equal Monthly Installments Starting from July ( from June Salary to be paid in July 2023). For more details kindly download the letter from download section our website (https://smspunjab.in/downloads). Letters from website can be downloaded after logging in ( Register if not registered)
ਪੰਜਾਬ ਸਰਕਾਰ ਨੇ ਦਰਜਾ-4 ਮੁਲਾਜ਼ਮਾਂ ਨੂੰ ਕਣਕ ਦੀ ਖਰੀਦ ਲਈ 8500/- ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਲਈ ਪੱਤਰ ਜਾਰੀ ਕੀਤਾ ਹੈ। ਕਰਜ਼ੇ ਦੀ ਵਾਪਸੀ ਜੁਲਾਈ ਤੋਂ ਸ਼ੁਰੂ ਹੋ ਕੇ 8 ਬਰਾਬਰ ਮਾਸਿਕ ਕਿਸ਼ਤਾਂ ਵਿੱਚ ਅਦਾ ਕਰਨੀ ਪਵੇਗੀ (ਜੂਨ ਮਹੀਨੇ ਤੇ ਤਨਖਾਹ ਜੋ ਕਿ ਜੁਲਾਈ ਵਿੱਚ ਮਿਲਣੀ ਹੈ)। ਹੋਰ ਵੇਰਵਿਆਂ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ (https://smspunjab.in/downloads) ਤੋਂ ਡਾਉਨਲੋਡ ਸੈਕਸ਼ਨ ਤੋਂ ਪੱਤਰ ਡਾਊਨਲੋਡ ਕਰੋ। ਵੈਬਸਾਈਟ ਤੋਂ ਚਿੱਠੀਆਂ ਨੂੰ ਲੌਗਇਨ ਕਰਨ ਤੋਂ ਬਾਅਦ ਡਾਊਨਲੋਡ ਕੀਤਾ ਜਾ ਸਕਦਾ ਹੈ (ਰਜਿਸਟਰ ਨਹੀਂ ਤਾਂ ਰਜਿਸਟਰ ਕਰੋ)
22 eh letter nai meleya
Letter is available in download section. may be you have not registered yet. so register and then login , only then you can view/download all letters
Wheat loan