smsPunjab.in ਤੇ ਹੁਣ ਤੱਕ ਅਸੀਂ ਹਜ਼ਾਰਾਂ ਪੱਤਰ/ਹਦਾਇਤਾਂ ਹੁਣ ਤੱਕ ਆਦਿ ਅੱਪਲੋਡ ਕਰ ਚੁੱਕੇ ਹਾਂ। ਇਹਨਾਂ ਹਦਾਇਤਾਂ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ smsPunjab.in ਤੇ ਰਜਿਸਟਰ/ਲੌਗਿਨ ਕਰਨਾ ਜਰੂਰੀ ਹੈ। ਸੋ ਇਸ ਪੋਸਟ ਵਿੱਚ ਅਸੀਂ ਰਜਿਸਟਰ ਕਰਨ ਅਤੇ ਪੱਤਰ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦੇ ਰਹੇ ਹਾਂ
- https://www.smspunjab.in/register/ ਪੇਜ ਤੇ ਜਾਓ
- ਫਾਰਮ ਵਿੱਚ ਆਪਣੀ ਜਾਣਕਾਰੀ ਭਰੋ (ਹੇਠਾਂ ਦਿੱਤੇ ਅਨੁਸਾਰ ਪੂਰਾ ਨਾਮ, ਅਹੁਦਾ, ਦਫਤਰ ਦਾ ਪਤਾ ਅਤੇ ਬਾਕੀ ਵੇਰਵੇ ਸਹੀ ਸਹੀ ਦਰਸਾਓ)। ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਜੋ ਤੁਸੀਂ ਰੱਖ ਰਹੇ ਹੋ, ਉਸਨੂੰ ਨੋਟ ਕਰ ਲਓ ।
3. Privacy Policy ਵਾਲੇ ਬੌਕਸ ਤੇ ਟਿੱਕ ਕਰੋ। (Please confirm that you agree to our privacy policy)
4. Register ਫਾਰਮ ਤੇ ਕਲਿੱਕ ਕਰੋ। ਹੁਣ ਤੁਸੀਂ smsPunjab.in ਤੇ ਰਜਿਸਟਰ ਹੋ ਜਾਓਗੇ।
5. ਲੌਗਿਨ ਕਰਨ ਲਈ smspunjab.in/login/ ਤੇ ਜਾਓ ਅਤੇ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਭਰੋ।
ਜੇਕਰ ਤੁਸੀਂ smsPunjab.in ਤੇ ਲੌਗਿਨ ਨਹੀਂ ਕਰਦੇ ਤਾਂ ਤੁਹਾਨੂੰ Download, Upload ਆਦਿ ਕਈ Menus ਦਿਖਾਈ ਨਹੀਂ ਦੇਣਗੇ, ਪਰ ਜੇਕਰ ਤੁਸੀਂ ਰਜਿਸਟਰ ਕਰਕੇ ਲੌਗਿਨ ਕਰਦੇ ਹੋ ਤਾਂ ਤੁਸੀਂ Website ਦਾ ਹਰ ਇੱਕ Menu ਦੇਖ ਸਕਦੇ ਹੋ।