ਪੰਜਾਬ ਸਰਕਾਰ ਵਲੋਂ ਕਰਮਚਾਰੀ ਸਮੂਹ ਬੀਮਾ ਯੋਜਨਾ 1982 ਅਧੀਨ ਬੱਚਤ ਫੰਡ ਸਾਲ 2024 ਦੀ ਪਹਿਲੀ ਤਿਮਾਹੀ ਲਈ ਲਾਭਾਂ ਦੀ ਅਨੁਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵਿੱਤ ਵਿਭਾਗ (FP-2 ਸ਼ਾਖਾ) ਨੇ ਸਾਲ 2024 ਦੀ ਪਹਿਲੀ ਤਿਮਾਹੀ ਲਈ ਬੱਚਤ ਫੰਡ ਚਾਰਟ ਦੇ ਲਾਭਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਹਦਾਇਤਾਂ ਦੀ ਕਾਪੀ (ਮਿਤੀ 18 ਮਾਰਚ 2024) https://smspunjab.in ਦੇ ਡਾਊਨਲੋਡ ਪੇਜ ਤੇ ਜਾ ਕੇ ਦੇਖ/ਡਾਊਨਲੋਡ ਕਰ ਸਕਦੇ ਹੋ। (ਸਿਰਫ਼ ਰਜਿਸਟਰਡ ਉਪਭੋਗਤਾ ਸਾਡੀ ਵੈੱਬਸਾਈਟ ਦੀ ਸਮੱਗਰੀ ਨੂੰ ਡਾਊਨਲੋਡ ਕਰ ਸਕਦੇ ਹਨ)
Punjab Government Employees Group Insurance Scheme 1982 Savings Fund Schedule of Benefits for the First quarter of the year 2024. Govt. of Punjab, Department of Finance ( FP-2 Branch) has issued instructions regarding Savings Fund Chart of Benefits for the First quarter of the year 2024 .
Copy of these Instructions ( dated 18th March 2024) can be downloaded from download sections of https://smspunjab.in/ (Only registered users can download content of our website)