ਪੰਜਾਬ ਸਰਕਾਰ ਵਲੋਂ ਗਠਿਤ ਤਨਖਾਹ ਅਨਾਮਲੀ ਕਮੇਟੀ ਵਲੋਂ ਸੋਧੇ ਤਨਖਾਹ ਢਾਂਚੇ ਵਿੱਚ ਤਰੁੱਟੀਆਂ ਦਾ ਪਤਾ ਲਗਾਉਣ ਲਈ ਵੱਖ-ਵੱਖ ਕੈਟੇਗਰੀਆਂ ਦੇ ਕਰਮਚਾਰੀਆਂ ਦੇ ਤਨਖਾਹ ਸਕੇਲਾਂ ਸਬੰਧੀ ਡਾਟਾ ਇਕੱਠਾ ਕਰਨ ਅਤੇ ਪ੍ਰਸੈਸ ਕਰਨ ਲਈ ਇੱਕ ਪ੍ਰੋਫਾਰਮਾ ਤਿਆਰ ਕਰਦੇ ਹੋਏ ਸਮੂਹ ਵਿਭਾਗਾਂ ਨੂੰ ਭੇਜਿਆ ਗਿਆ ਹੈ। ਸਬੰਧਤ ਪੱਤਰ ਦੀ ਕਾਪੀ ਹੇਠਾਂ ਪੋਸਟ ਕੀਤੀ ਜਾ ਰਹੀ ਹੈ। ਮੰਗੀ ਗਈ ਸੂਚਨਾਂ ਨੂੰ ਪ੍ਰੋਫਾਰਮੇ ਵਿੱਚ ਭਰਕੇ ਚਾਰ ਹਫਤਿਆਂ ਦੇ ਅੰਦਰ-ਅੰਦਰ (ਸੁਪਰਡੰਟ, ਅਨਾਮਲੀ ਸਾਖਾ ਕਮਰਾ ਨੰ. 11, 8ਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਸੈਕਟਰ-1, ਚੰਡੀਗੜ੍ਹ) ਲਈ ਲਿਖਿਆ ਗਿਆ ਹੈ ਅਤੇ ਸੂਚਨਾਂ ਦੀ ਸੌਫਟ ਕਾਪੀ (MS Word ਫਾਈਲ) ਅਨਾਮਲੀ ਸਾਖਾ ਦੀ Email :- payanomalybranch@gmail.com ਤੇ ਵੀ ਭੇਜੀ ਜਾਣੀ ਹੈ।
The Pay Anomaly Committee constituted by the Punjab Government has sent a proforma to all departments to collect and process data regarding the pay scales of various categories of employees to find out the Anomalies in the revised pay structure. Copy of the concerned letter is being posted below. The requested information is written to (Superintendent, Anomaly Room No. 11, 8th Floor, Punjab Civil Secretariat-1, Sector-1, Chandigarh) within four weeks after filling in the proforma and a soft copy of the information (MS Word) File) is also to be sent to Anomaly Branch Email:- payanomalybranch@gmail.com