Employee of the month – Roop Satwant


“ਨਾ ਮਸਜਿਦ ਦੀ, ਨਾ ਮੰਦਰ ਦੀ,

ਕੋਈ ਗੱਲਸੁਣਾ ਦੇ ,ਅੰਦਰ ਦੀ……..”

— ਰੂਪ ਸਤਵੰਤ

ਨਾਮ- ਰੂਪ ਸਤਵੰਤ ( ਸਤਵੰਤ ਸਿੰੰਘ) ਅਹੁਦਾ- ਅਨੁਵਾਦਕ ਵਿਭਾਗ – ਸੂਚਨਾਂ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ। ਪ੍ਰਾਪਤੀਆਂ – ਰੂਪ ਸਤਵੰਤ ਦੀ ਪਹਿਲੀ ਕਿਤਾਬ “ਵਾਕਫੀਅਤ-ਸਫਰ ਸਿਫਰਾਂ ਦਾ” ਕੈਲੀਬਰ ਪਬਲੀਕੇਸ਼, ਪਟਿਆਲਾ ਵਲੋਂ ਛਾਪੀ ਗਈ ਹੈ। ਰੂਪ ਸਤਵੰਤ ਦੀਆਂ ਕੁੱਝ ਰਚਨਾਵਾਂ ਪੰਜਾਬ ਦੇ ਨਾਮਵਰ ਗਾਇਕ ਗਾ ਚੁੱਕੇ ਹਨ, ਜਿਹਨਾਂ ਵਿਚੋਂ ਜਿਸਦਾ ਜ਼ਿਕਰ ਅਸੀਂ ਉੱਪਰ ਵੀ ਕੀਤਾ ਹੈ। ਰੂਪ ਸਤਵੰਤ ਦੀ ਪਹਿਲੀ ਕਿਤਾਬ ਵਾਕਫੀਅਤ ਕੈਲੀਬਰ ਪਬਲੀਕੇਸ਼, ਪਟਿਆਲਾ ਵਲੋਂ ਛਾਪੀ ਗਈ ਹੈ।

Sharing is caring: