ਪੰਜਾਬ ਸਿਵਲ ਸਕੱਤਰੇਤ ਵਿਖੇ ਸੇਵਾ ਨਿਭਾ ਰਹੇ ਗਰੁੱਪ ਏ,ਬੀ,ਸੀ ਅਤੇ ਡੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ 31.03.2023) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਲਿਖਣ ਸਬੰਧੀ।

Civil Secretariat Chandigarh

ਪੰਜਾਬ ਸਰਕਾਰ (ਸਕੱਤਰੇਤ ਅਮਲਾ -4 ਸਾਖਾ ਵਲੋਂ) ਪੰਜਾਬ ਸਿਵਲ ਸਕੱਤਰੇਤ ਵਿਖੇ ਸੇਵਾ ਨਿਭਾ ਰਹੇ ਅਧਿਕਾਰੀਆਂ/ਕਰਮਚਾਰੀਆਂ ਦੀ ਸਾਲ 2022-23 (ਮਿਤੀ 01.04.2022 ਤੋਂ 31.03.2023) ਦੀਆਂ ਸਲਾਨਾ ਕਾਰਗੁਜਾਰੀ ਰਿਪੋਰਟਾਂ ਨੁੰ ਰੀਵਿਊਕਰਤਾ ਅਧਿਕਾਰੀ ਨੂੰ ਮਿਤੀ 31.8.2023 ਤੱਕ iHMRS ਤੇ ਭਰਨ ਲਈ ਸਰਕੂਲਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਦੀ ਕਾਪੀ ਹੇਠਾਂ ਅੱਪਲੋਡ ਕੀਤਾ ਜਾ ਰਿਹਾ ਹੈ।

Sharing is caring: