smsPunjab.in ਰਾਹੀਂ ਅਸੀਂ ਕਰਮਚਾਰੀਆਂ/ਪੈਨਸ਼ਨਰਾਂ ਦੀ ਕੁੱਝ ਅਜਿਹੀਆਂ ਸੇਵਾਵਾਂ ਲੈ ਕੇ ਆ ਰਹੇ ਹਾਂ, ਜਿਹਨਾਂ ਰਾਹੀਂ ਹੁਣ ਕਰਮਚਾਰੀਆਂ/ਪੈਨਸ਼ਨਰਾਂ ਦੇ ਕਾਗਜ਼/ਪੱਤਰ ਤਿਆਰ ਕਰਨ ਵਿੱਚ ਤੁਹਾਡੀ ਸਹਾਇਤਾਂ ਕਰਾਂਗੇ। ਇਹ ਸੇਵਾਵਾਂ ਵਾਜਬ ਫੀਸ ਅਧਾਰਤ ਹੋਣਗੀਆਂ। ਇਹਨਾਂ ਵਿੱਚੋਂ ਕੁੱਝ ਸੇਵਾਵਾਂ ਹੇਠਾਂ ਦਰਸਾਈਆਂ ਹਨ:-
RTI ਰਾਹੀਂ ਸੂਚਨਾਂ:-
RTI ਰਾਹੀਂ ਸੂਚਨਾਂ ਲੈਣ ਲਈ ਇਹ ਜਰੂਰੀ ਹੈ ਕਿ ਜਿਸ ਦਫਤਰ ਵਿੱਚੋਂ ਜੋ ਜਾਣਕਾਰੀ ਲੋੜੀਂਦੀ ਹੈ, RTI Application ਸਿੱਧੇ ਤੌਰ ਤੇ ਸਬੰਧਤ ਦਫਤਰ ਨੂੰ ਹੀ ਲਿਖੀ ਜਾਵੇ। RTI Application ਨੂੰ ਸਹੀ ਤਰੀਕੇ ਨਾਲ ਨਾ ਤਿਆਰ ਕਰਨ ਦੀ ਸੂਰਤ ਵਿੱਚ ਪ੍ਰਤੀਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਸੋ ਜੇਕਰ ਤੁਸੀਂ ਆਪਣੇ ਕਿਸੇ ਕੰਮ ਲਈ ਕਿਸੇ ਵਿਭਾਗ ਤੋਂ ਸਮੇਂ ਸੂਚਨਾਂ ਲੈਣਾ ਚਾਹੁੰਦੇ ਹੋ, ਪ੍ਰੰਤੂ ਤੁਹਾਨੂੰ ਇਹ ਜਾਣਕਾਰੀ ਨਹੀਂ ਹੈ, ਕਿ ਪ੍ਰਤੀ ਬੇਨਤੀ ਕਿਸੇ ਦਫਤਰ/ਵਿਭਾਗ/ਅਧਿਕਾਰੀ ਨੂੰ ਲਿਖੀ ਜਾਵੇ ਤਾਂ ਇਹ ਸਾਰਾ ਕੰਮ ਤੁਹਾਡੇ ਲਈ smsPunjab.in ਦੇ ਮਾਹਿਰਾਂ ਵਲੋਂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸਾਡੇ ਨਾਲ ਵੱਟਸਐੱਪ ਤੇ ਜੁੜੋ।
Case Preparations along with Forms/Format Proforma:-
Get your files prepared from us relating to different cases like Pension Case/Transfer Application/Change of Name Change etc.
3. Permission to Get Visitor Visa-
Get your files prepared from us relating to Permission to Get Visitor/tourist Visa
4. Service Matter Consultations:-
Get Consultations/Advice on Various Service Matters in your personal matters.
To Avail our Expertise Service, Fill the Following form.