Here you can find updates for officers/employees of Teaching and Non-Teaching Cadre of Department of School Education Punjab.
Click on the post to read/view full post.
- ਸਿੱਖਿਆ ਵਿਭਾਗ ਵਿੱਚ ਬਦਲੀਆਂ ਸਬੰਧੀby smsPunjab
- ਯੋਗਾ ਦਿਵਸ ਮਨਾਉਣ ਸਬੰਧੀ ਹਦਾਇਤਾਂby smsPunjabਯੋਗਾ ਦਿਵਸ ਮਨਾਉਣ ਸਬੰਧੀ ਹਦਾਇਤਾਂ
- ਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨby smsPunjabਪੰਜਾਬ ਸਰਕਾਰ ਵਲੋਂ ਰਾਜ ਦੇ ਸਾਰੀ ਸਕੂਲਾਂ ਵਿੱਚ ਗਰਮੀ ਕਾਰਨ ਛੁੱਟੀਆਂ ਦਾ ਐਲਾਨ। ਰਾਜ ਦੇ ਸਮੂਹ ਸਕੂਲ 30 ਜੂਨ ਤੱਕ ਬੰਦ
- Restricted content- Login to viewby smsPunjab
- Teachers Transfers in Punjab- Stations for Mutual Transfersby smsPunjab
- Punjab Government Amended Teacher Transfer Policy 2019by smsPunjabPunjab Government Amended Teacher Transfer Policy 2019- Read the letter for details
- Administrative Reshuffle in Education/Higher Education Department, Punjabby smsPunjabIn a major reshuffle in Education/Higher Education Department, On 19th January 2024, Punjab Government Appointment IAS as Secretary Education and 3 PCS officers on Various Posts. PDF Copy of the orders is posted below. Join our WhatsApp Channel for Latest updates https://whatsapp.com/channel/0029Va9WnVhCnA7xBdErUx1k
- Primary Schools to remain closed and Rest of the Schools will reopen from 15st January 2024by smsPunjabPrimary Schools to remain closed and Rest of the Schools will reopen from 15st January 2024
- ਖੇਤਰੀ ਦਫਤਰਾਂ/ਸਕੂਲਾਂ/ਕਾਲਜਾਂ/ਸੰਸਥਾਵਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਲਈ ਉਚੇਰੀ ਸਿੱਖਿਆ ਵਿਭਾਗ ਦੇ ਕੇਡਰ ਵਿੱਚ ਜਾਣ ਲਈ ਇੱਕ ਹੋਰ ਮੌਕਾby smsPunjabDPI, ਸੈਕੰਡਰੀ ਪੰਜਾਬ ਵਲੋਂ ਪੱਤਰ ਮਿਤੀ 24.12.2021 ਰਾਹੀਂ ਖੇਤਰੀ ਦਫਤਰਾਂ/ ਸਕੂਲਾਂ/ ਸਸੰਥਾਵਾਂ / ਕਾਲਜਾਂ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਆਪਸ਼ਨਾਂ ਲਈਆਂ ਗਈਆਂ ਸਨ, ਕਿ ਉਹ ਆਪਣੇ ਮੌਜੂਦਾ ਕਾਡਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਜਾਂ ਨਵੇਂ ਬਣੇ ਕਾਡਰ ਭਾਵ ਉਚੇਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਨਾ ਚਾਹੁੰਦੇ ਹਨ। ਜਿਹਨਾਂ ਅਧਿਕਾਰੀਆਂ/ ਕਰਮਚਾਰੀਆਂ ਪਾਸੋਂ ਆਪਸ਼ਨਾਂ ਦਿੱਤੀ ਗਈਆਂ ਸਨ, ਇਸ ਸਮੇਂ ਉਨ੍ਹਾਂ ਵਿੱਚੋਂ ਕਈ ਅਧਿਕਾਰੀ/ ਕਰਮਚਾਰੀ ਰਿਟਾਇਰ ਹੋ ਚੁੱਕੇ ਹਨ, ਕੁਝ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਅਤੇ ਕੁਝ ਦੀ ਮੌਤ ਹੋ ਚੁੱਕੀ ਹੈ, ਜਿਸ ਅਨੁਸਾਰ ਹੁਣ ਸਥਿਤੀ ਵਿੱਚ ਕਾਫੀ ਬਦਲਾਅ ਹੋ ਚੁੱਕਾ ਹੈ। ਵਿਭਾਗ ਵੱਲੋਂ…
- 1 ਜਨਵਰੀ ਤੋਂ ਖੁੱਲ੍ਹਣਗੇ ਸਕੂਲ, ਸਮੇਂ ਵਿੱਚ ਤਬਦੀਲੀby smsPunjab1 ਜਨਵਰੀ ਤੋਂ ਖੁੱਲ੍ਹਣਗੇ ਸਕੂਲ, ਸਮੇਂ ਵਿੱਚ ਤਬਦੀਲੀ