ਸਰਵਿਸ ਮੈਟਰ ਸ਼ਲਿਊਸ਼ਨਜ਼ ਪੰਜਾਬ ਵਲੋਂ ਪਹਿਲੇ ਤਨਖਾਹ ਕਮਿਸ਼ਨ ਤੋਂ ਲੈ ਕੇ ਛੇਵੇਂ ਪੇਅ ਕਮਿਸ਼ਨ ਨਾਲ ਸਬੰਧਤ ਸਾਰ ਨੋਟੀਫਿਕੇਸ਼ਨਜ਼ ਅਤੇ ਇਸਤੋਂ ਇਲਾਵਾ ਪੰਜਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਸਾਲ 2011 ਵਿੱਚ ਵੱਖ ਵੱਖ ਅਸਾਮੀਆਂ ਦੀ ਤਨਖਾਹ ਰਵੀਜ਼ਨ/ਭੱਤਿਆਂ ਵਿੱਚ ਵਾਧੇ ਨਾਲ ਸਬੰਧਤ ਪੱਤਰ ਅਤੇ ਛੇਵੇਂ ਤਨਖਾਹ ਕਮਿਸ਼ਨ ਨਾਲ ਸਬੰਧਤ ਪੱਤਰਾਂ ਨੂੰ ਇਕੱਠੇ ਕਰਕੇ ਪੋਸਟ ਕੀਤਾ ਗਿਆ ਹੈ। ਇਹਨਾਂ ਪੱਤਰਾਂ ਨੂੰ ਕੇਵਲ ਰਜਿਸਟਰਡ ਯੂਜ਼ਰਜ਼ ਹੀ ਆਪਣੇ ਅਕਾਊਂਟ ਵਿੱਚ ਲੌਗਿਨ ਕਰਕੇ ਦੇਖ ਸਕਦੇ ਹਨ। ਸੋ ਜੇਕਰ ਤੁਸੀਂ ਵੈੱਬਸਾਈਟ ਤੇ ਰਜਿਸਟਰ ਨਹੀਂ ਕੀਤਾ ਤਾਂ https://smspunjab.in/register/ ਤੇ ਰਜਿਸਟਰ ਕਰੋ ਅਤੇ ਲੌਗਿਨ ਕਰਕੇ ਕੋਈ ਵੀ ਪੱਤਰ ਡਾਊਨਲੋਡ ਕਰ ਸਕਦੇ ਹੋ।
All Pay Commission Notificaions/Circulars/Letters
S.No. | Subject | Pay Commission | Download Link |
---|