ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੈਡੀਕਲ ਪ੍ਰਤੀਪੂਰਤੀ ਦੀ ਸਹੂਲਤ ਦਿੱਤੀ ਗਈ ਹੈ। ਇਸ ਤਹਿਤ ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ( ਪੁਰਾਣੀ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ) ਨੂੰ ਆਪਣੇ ਅਤੇ ਆਸ਼ਰਿਤ ਪਰਿਵਾਰਕ ਮੈਂਬਰਾਂ ਦੇ ਡਾਕਟਰੀ ਇਲਾਜ ਤੇ ਹੋਏ ਖਰਚੇ ਦੀ ਸਰਕਾਰੀ ਰੇਟਾਂ/ਪੀ.ਜੀ.ਆਈ. ਚੰਡੀਗੜ੍ਹ ਦੁਆਰਾ ਨਿਰਧਾਰਤ ਰੇਟਾਂ ਦੇ ਅਨੁਸਾਰ ਪ੍ਰਤੀਪੂਰਤੀ ਮਿਲਦੀ ਹੈ। ਮੈਡੀਕਲ ਪ੍ਰਤੀਪੂਰਤੀ (Medical Reimbursement ) ਪੰਜਾਬ ਸਰਕਾਰ ਦੇ ਵੱਖ-ਵੱਖ ਪੱਤਰ/ਨਿਯਮ ਤੁਸੀਂ ਇਸ ਪੇਜ ਤੋਂ ਡਾਊਨਲੋਡ ਕਰ ਸਕਦੇ ਹੋ।
The Punjab Government has provided the facility of medical reimbursement to the employees and pensioners. Under this, the Punjab employees and pensioners (covered under the old pension scheme) will be reimbursed the government rates/PGI for medical treatment of themselves and their dependent family members. Reimbursement is as per the rates prescribed by Chandigarh. Medical Reimbursement (Medical Reimbursement) various letters/rules of Punjab Government you can download from this page.
Medical Reimbursement Handbook ( Unofficial)
Handbook-of-Instructions-on-Medical-Reiumbursement-for-PUNJAB-GOVT-Employees-AND-Pensioners-upto-2005
Other Instructions of Punjab Government are posted below
Medical_Reimbursement (Instructions)
S. No. | Subject | Download |
---|