As per Punjab Civil Service Rule ( Volume 1 Part 1 Chapter 8)
Rule- 8.15. Leave cannot be claimed as of right. discretion to refuse or revoke leave of any description is reserved to the authority empowered to grant it. The nature of leave due and applied for by a Government employee cannot be altered at the option of the sanctioning authority. ਅਧਿਕਾਰ ਦੇ ਤੌਰ ‘ਤੇ ਛੁੱਟੀ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਛੁੱਟੀ ਨੂੰ ਮਨਜ਼ੂਰੀ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਅਖ਼ਤਿਆਰ, ਇਸ ਨੂੰ ਦੇਣ ਲਈ ਅਧਿਕਾਰਤ ਅਥਾਰਟੀ ਕੋਲ ਰਾਖਵਾਂ ਹੈ। ਕਿਸੇ ਸਰਕਾਰੀ ਕਰਮਚਾਰੀ ਦੁਆਰਾ ਬਿਨੈ ਕੀਤੀ ਛੁੱਟੀ ਦੀ ਕਿਸਮ ਨੂੰ ਬਦਲਿਆ ਨਹੀਂ ਜਾ ਸਕਦਾ ਹੈ।
Rule- 8.16 (1) The grant of a certificate under rule 8.13 or 8.14 does not in itself
confer upon the Government employee concerned any right to leave. The certificate
should be forwarded to the authority competent to grant the leave, and the orders of
that authority should be awaited. A Government employee who absents himself from
his duty without permission of the competent authority is liable to have his absence
treated as absence from duty without leave. (2) The authority competent to grant leave may, in its discretion waive the
production of a medical certificate in case of an application for leave for a period not
exceeding three days at a time. Such leave shall not, however, be treated as leave on
medical certificate and shall be debited against leave other than leave on medical
grounds. (1) ਨਿਯਮ 8.13 ਜਾਂ 8.14 ਦੇ ਅਧੀਨ ਸਰਟੀਫਿਕੇਟ ਦੇਣਾ ਸਰਕਾਰੀ ਕਰਮਚਾਰੀ ਨੂੰ ਛੁੱਟੀ ਦਾ ਕੋਈ ਅਧਿਕਾਰ ਪ੍ਰਦਾਨ ਨਹੀਂ ਕਰਦਾ। ਸਰਟੀਫਿਕੇਟ ਛੁੱਟੀ ਦੇਣ ਲਈ ਸਮਰੱਥ ਅਥਾਰਟੀ ਨੂੰ ਭੇਜ ਦਿੱਤਾ ਜਾਣਾ ਚਾਹੀਦਾ ਹੈ, ਅਤੇ ਮਨਜ਼ੂਰੀ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ। ਬਿਨਾਂ ਪ੍ਰਵਾਨਗੀ ਦੇ ਡਿਊਟੀ ਤੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਕਰਮਚਾਰੀ ਨੂੰ ਡਿਊਟੀ ਤੋਂ ਗੈਰ-ਹਾਜ਼ਰ ਮੰਨਿਆ ਜਾਵੇਗਾ। (2) ਛੁੱਟੀ ਦੇਣ ਲਈ ਸਮਰੱਥ ਅਧਿਕਾਰੀ ਆਪਣੀ ਮਰਜ਼ੀ ਨਾਲ ਬਿਨਾਂ ਮੈਡੀਕਲ ਸਰਟੀਫਿਕੇਟ ਦੇ, ਵੱਧ ਤੋਂ ਵੱਧ 3 ਦਿਨ ਦੀ ਛੁੱਟੀ ਮਨਜ਼ੂਰੀ ਕਰ ਸਕਦਾ ਹੈ । ਪ੍ਰੰਤੂ ਜੇਕਰ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਅਜਿਹੀ ਛੁੱਟੀ ਨੂੰ ਮੈਡੀਕਲ ਅਧਾਰ ਤੇ ਛੁੱਟੀ ਨਹੀਂ ਮੰਨਿਆ ਜਾਵੇਗਾ। ਸੌਖੇ ਸ਼ਬਦਾਂ ਵਿੱਚ ਜੇਕਰ ਮੈਡੀਕਲ ਸਰਟੀਫਿਕੇਟ ਦੀ ਸ਼ਰਤ ਤੋਂ ਛੋਟ ਦਿੱਤੀ ਜਾਂਦੀ ਹੈ, ਤਾਂ ਮਨਜ਼ੂਰੀ ਕੀਤੀ ਗਈ ਛੁੱਟੀ ਨੂੰ ਮੈਡੀਕਲ ਅਧਾਰ ਤੇ ਛੁੱਟੀ ਨਹੀਂ ਮੰਨਿਆ ਜਾਵੇਗਾ।
Encashment of earned leave along with Leave Travel Concession while in service Rule 8.22. (1):- A Government employee may be permitted to encash earned leave upto
ten days at the time of availing of Leave Travel Concession while in service, subject to
the condition that the total earned leave so encashed during the entire service career
shall not exceed sixty days in the aggregate.
(2) The encashment of earned leave under this rule shall be allowed only once
during the relevant block of four years and shall be admissible without any linkage to
the number of days and the nature of leave availed for Leave Travel Concession